ਦੋ ਦੇਸ਼ਾਂ ਦੀ ਸਿਟੀਜ਼ਨ ਹਾਲੀਵੁੱਡ ਅਦਾਕਾਰ ਬਣੀ ਮਾਂ
ਏਬੀਪੀ ਸਾਂਝਾ | 09 May 2018 05:11 PM (IST)

1
ਤਸਵੀਰਾਂ: ਇੰਸਟਾਗ੍ਰਾਮ
2
ਡੰਸਟ ਕੋਲ ਅਮਰੀਕਾ ਤੇ ਜਰਮਨੀ ਦੀ ਨਾਗਰਿਕਤਾ ਹੈ।
3
ਫਿਰ ਦੋਵਾਂ ਨੇ ਗੁਪਤ ਜਿਹੇ ਤਰੀਕੇ ਨਾਲ ਮੰਗਣੀ ਵੀ ਕਰ ਲਈ।
4
ਦੋਵਾਂ ਨੇ ਫ਼ਿਲਮ ਫਰਗੋ ਵਿੱਚ ਵਿਆਹੇ ਜੋੜੇ ਦੀ ਭੂਮਿਕਾ ਨਿਭਾਈ ਸੀ।
5
ਕਸਟਰਨ ਨੇ ਸਪਾਈਡਰਮੈਨ ਤੋਂ ਇਲਾਵਾ ਜੁਮਾਂਜੀ ਤੋ ਹੋਰ ਵੀ ਕਈ ਨਾਮਵਰ ਫ਼ਿਲਮਾਂ ਕੀਤੀਆਂ ਹਨ।
6
ਕਸਟਰਨ ਡੰਸਟ ਨੇ New York Stories ਦੀ ਲਘੂ ਫ਼ਿਲਮ Oedipus Wrecks ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
7
ਅਦਾਕਾਰਾ ਡੰਸਟ ਤੇ ਅਦਾਕਾਰ ਪਲੇਮੋਂਸ ਨੇ ਫਰਗੋ ਦੇ ਸੀਜ਼ਨ 2 ਦੇ ਸੈੱਟ 'ਤੇ ਮੁਲਾਕਾਤ ਤੋਂ ਬਾਅਦ ਸਾਲ 2016 ਤੋਂ ਡੇਟਿੰਗ ਸ਼ੁਰੂ ਕਰ ਦਿੱਤੀ ਸੀ।
8
ਸੂਤਰਾਂ ਮੁਤਾਬਕ ਜੱਚਾ ਤੇ ਬੱਚਾ ਦੋਵੇਂ ਸੁਰੱਖਿਅਤ ਹਨ।
9
ਹਾਲੀਵੁੱਡ ਅਦਾਕਾਰਾ ਕਸਟਰਨ ਡੰਸਟ (35) ਨੇ ਆਪਣੇ ਮੰਗੇਤਰ ਜੇਸੀ ਪਲੇਮੋਂਸ ਦੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ। ਵੈਬਸਾਈਟ 'ਪੀਪਲ ਡਾਟ ਕਾਮ' ਮੁਤਾਬਕ ਡੰਸਟ ਤੇ ਪਲੇਮੋਂਸ ਇੱਕ ਬੱਚੇ ਦੇ ਮਾਤਾ-ਪਿਤਾ ਬਣ ਗਏ ਹਨ।