ਸ਼੍ਰੀਦੇਵੀ ਦੀਆਂ ਧੀਆਂ ਨੇ ਸੋਨਮ ਦੇ ਵਿਆਹ 'ਚ ਪੂਰੀ ਕੀਤੀ ਮਾਂ ਦੀ ਕਮੀ

ਏਬੀਪੀ ਸਾਂਝਾ   |  08 May 2018 03:40 PM (IST)
1

2

3

ਵੇਖੋ ਮਾਨਵ ਮੰਗਲਾਨੀ ਵੱਲੋਂ ਖਿੱਚੀਆਂ ਕੁਝ ਹੋਰ ਤਸਵੀਰਾਂ।

4

ਸੋਨਮ ਕਪੂਰ ਦੇ ਵਿਆਹ ਦੇ ਸਮਾਗਮ ਉਸ ਦੀ ਮਾਸੀ ਕਵਿਤਾ ਸਿੰਘ ਦੇ ਘਰ ਹੋ ਰਹੇ ਹਨ।

5

ਜਾਨ੍ਹਵੀ ਕਪੂਰ ਨੇ ਸੋਨਮ ਦੀ ਮਹਿੰਦੀ ਤੇ ਸੰਗੀਤ ਦੀ ਰਸਮ 'ਤੇ ਕਾਫੀ ਮਸਤੀ ਵੀ ਕੀਤੀ।

6

ਬੋਨੀ ਕਪੂਰ ਨੇ ਵੀ ਗ਼ੁਲਾਬੀ ਰੰਗ ਦਾ ਕੁੜਤਾ ਪਹਿਨਿਆ ਹੋਇਆ ਸੀ।

7

ਜਿੱਥੇ ਜਾਨ੍ਹਵੀ ਕਪੂਰ ਨੇ ਗ਼ੁਲਾਬੀ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਹੈ, ਉੱਥੇ ਹੀ ਖੁਸ਼ੀ ਪੀਲੇ ਰੰਗ ਦੇ ਲਹਿੰਗੇ ਵਿੱਚ ਬਹੁਤ ਹੀ ਖੂਬਸੂਰਤ ਦਿੱਸ ਰਹੀ ਸੀ।

8

ਇਸ ਦੌਰਾਨ ਜਾਨ੍ਹਵੀ ਤੇ ਖੁਸ਼ੀ ਨੇ ਆਪਣੀ ਮਾਂ ਸ਼੍ਰੀਦੇਵੀ ਵਾਂਗ ਤਿਆਰ ਹੋ ਕੇ ਉਨ੍ਹਾਂ ਦੀ ਕਮੀ ਪੂਰੀ ਕੀਤੀ।

9

ਅਦਾਕਾਰਾ ਸੋਨਮ ਕਪੂਰ ਤੇ ਆਨੰਦ ਅਹੂਜਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਅਜਿਹੇ ਵਿੱਚ ਰਿਸ਼ਤੇ ਵਿੱਚ ਉਸ ਦੀਆਂ ਭੈਣਾਂ ਲੱਗਦੀਆਂ ਜਾਨ੍ਹਵੀ ਤੇ ਖੁਸ਼ੀ ਕਪੂਰ ਆਪਣੇ ਪਿਤਾ ਬੋਨੀ ਕਪੂਰ ਨਾਲ ਵਿਆਹ ਸਮਾਗਮ ਵਿੱਚ ਸ਼ਰੀਕ ਹੋਣ ਪਹੁੰਚੀਆਂ।

  • ਹੋਮ
  • ਬਾਲੀਵੁੱਡ
  • ਸ਼੍ਰੀਦੇਵੀ ਦੀਆਂ ਧੀਆਂ ਨੇ ਸੋਨਮ ਦੇ ਵਿਆਹ 'ਚ ਪੂਰੀ ਕੀਤੀ ਮਾਂ ਦੀ ਕਮੀ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ