ਸੋਨਮ ਨੂੰ ਕਿੰਨੀ ਚੜ੍ਹੀ ਸ਼ਗਨਾਂ ਦੀ ਮਹਿੰਦੀ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 07 May 2018 02:42 PM (IST)

1
ਸੋਨਮ ਨੇ ਆਨੰਦ ਨਾਲ ਖ਼ੂਬ ਡਾਂਸ ਕੀਤਾ।
2
ਇਸ ਮੌਕੇ ਕਈ ਨਜ਼ਦੀਕੀ ਰਿਸ਼ਤੇਦਾਰ ਵੀ ਮੌਜੂਦ ਰਹੇ।
3
ਸੋਨਮ ਦੀ ਮਹਿੰਦੀ ਵਾਲੀ ਰਸਮ ਦੀਆਂ ਤਸਵੀਰਾਂ ਵਾਈਰਲ ਹੋ ਰਹੀਆਂ ਹਨ।
4
ਆਨੰਦ-ਸੋਨਮ ਇੱਕ ਦੂਜੇ ਨੂੰ ਲੰਮੇਂ ਸਮੇਂ ਤੋਂ ਡੇਟ ਕਰ ਰਹੇ ਸਨ।
5
ਮਹਿੰਦੀ ਸੈਰੇਮਨੀ ‘ਤੇ ਕਈ ਸਿਤਾਰੇ ਵੀ ਨਜ਼ਰ ਆਏ।
6
ਆਨੰਦ ਦਾ ਕਪੂਰ ਪਰਿਵਾਰ ‘ਚ ਪੰਜਾਬੀ ਸਟਾਈਲ ‘ਚ ਸਵਾਗਤ ਕੀਤਾ ਗਿਆ।
7
ਸੋਨਮ ਦੀ ਮਹਿੰਦੀ ਵਾਲੀ ਰਸਮ ਮੌਕੇ ਆਨੰਦ ਆਹੂਜਾ ਵੀ ਅਨਿਲ ਕਪੂਰ ਦੇ ਘਰ ਪਹੁੰਚੇ ਸਨ।
8
ਆਨੰਦ ਆਹੂਜਾ ਤੇ ਸੋਨਮ ਕਪੂਰ ਦਾ ਵਿਆਹ 8 ਮਈ ਨੂੰ ਹੋਣ ਜਾ ਰਿਹਾ ਹੈ।
9
ਬਾਲੀਵੁੱਡ ਦੀ ਫੈਸ਼ਨ ਕੁਈਨ ਸੋਨਮ ਕਪੂਰ ਦੇ ਹੱਥਾਂ ‘ਤੇ ਮਹਿੰਦੀ ਲੱਗ ਗਈ ਹੈ।