✕
  • ਹੋਮ

ਸੋਨਮ ਨੇ ਕੀਤਾ ਸਿੱਖ ਰੀਤੀ ਰਿਵਾਜ਼ ਮੁਤਾਬਕ ਵਿਆਹ, ਵੇਖੋ ਚਰਚਿਤ ਵਿਆਹ ਦੀਆਂ ਤਸਵੀਰਾਂ

ਏਬੀਪੀ ਸਾਂਝਾ   |  08 May 2018 02:33 PM (IST)
ਸੋਨਮ ਨੇ ਕੀਤਾ ਸਿੱਖ ਰੀਤੀ ਰਿਵਾਜ਼ ਮੁਤਾਬਕ ਵਿਆਹ, ਵੇਖੋ ਚਰਚਿਤ ਵਿਆਹ ਦੀਆਂ ਤਸਵੀਰਾਂ
1

ਇਸ ਤੋਂ ਪਹਿਲਾਂ ਆਖਰ ਤੱਕ ਵੀ ਦੋਵਾਂ ਨੇ ਇੱਕ ਦੂਜੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਦੇ ਕੋਈ ਬਿਆਨ ਨਹੀਂ ਸੀ ਦਿੱਤਾ। ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਸਭ ਨੂੰ ਵਿਆਹ ਦਾ ਪਤਾ ਲੱਗਿਆ।

2

ਅਦਾਕਾਰ ਸੋਨਮ ਕਪੂਰ ਤੇ ਕਾਰੋਬਾਰੀ ਅਨੰਦ ਅਹੁਜਾ ਦਾ ਵਿਆਹ ਸਿੰਘ ਰੀਤੀ ਰਿਵਾਜ਼ਾਂ ਮੁਤਾਬਕ ਹੋਇਆ। ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਹਿਬ ਦੀ ਹਜ਼ੂਰੀ ਵਿੱਚ ਲਾਵਾਂ ਲਈਆਂ।

3

ਸੋਨਮ ਦੀ ਦੋਸਤ ਸਵਰਾ ਭਾਸਕਰ ਵੀ ਆਈ ਵਿਆਹ ‘ਚ

4

5

6

7

ਜੈਕਲੀਨ ਨੇ ਗੁਲਾਬੀ ਰੰਗ ਦੀ ਡ੍ਰੈਸ ਨਾਲ ਕੀਤੀ ਵਿਆਹ ‘ਚ ਐਂਟਰੀ

8

9

ਸੋਨਮ ਕਪੂਰ ਨੇ ਆਪਣੇ ਕੁਝ ਇੰਟਰਵਿਊਜ਼ ‘ਚ ਕਈ ਵਾਰ ਇਹ ਕਿਹਾ ਹੈ ਕਿ ਉਹ ਆਪਣੀ ਨਿੱਜੀ ਜਿੰਦਗੀ ਨੂੰ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੁੰਦੀ। ਪਿਛਲੇ ਦਿਨਾਂ ਤੋਂ ਸੋਨਮ ਦੇ ਵਿਆਹ ਦੀਆਂ ਰਸਮਾਂ ਦੀ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਤੇਜੀ ਨਾਲ ਵਾਈਰਲ ਹੋ ਰਹੀਆਂ ਹਨ।

10

11

12

13

ਅਰਜੁਨ ਕਪੂਰ ਦੀ ਭੈਣ ਅੰਸ਼ਲਾ ਕਪੂਰ ਵੀ ਆਈ ਨਜ਼ਰ

14

ਹਰਸ਼ਵਰਧਨ ਤੇ ਪਾਪਾ ਅਨਿਲ ਲੱਗ ਰਹੇ ਕਾਫੀ ਖੁਸ਼

15

ਆਨੰਦ ਆਹੂਜਾ ਪਹੁੰਚੇ ਆਪਣੀ ਦੁਲਹਨ ਲੈਣ

16

ਸੋਨਮ ਦੇ ਵਿਆਹ ‘ਚ ਅਮਿਤਾਭ ਬੱਚਨ ਆਪਣੀ ਧੀ ਸ਼ਵੇਤਾ ਨਾਲ ਪਹੁੰਚੇ

17

ਦੋਵੇਂ ਪਿਛਲੇ ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਸੀ। ਇੰਨਾ ਹੀ ਨਹੀਂ ਦੋਵਾਂ ਦੇ ਵਿਆਹ ਦੀ ਚਰਚਾ ਵੀ ਕਾਫੀ ਲੰਬੇ ਸਮੇਂ ਤੋਂ ਮੀਡੀਆ ‘ਚ ਹੋ ਰਹੀ ਸੀ।

18

ਸੋਨਮ ਕਪੂਰ ਦੇ ਫੈਨਸ ਨੂੰ ਪੂਰੇ 8 ਦਿਨ ਤੋਂ ਇਸੇ ਦਿਨ ਦਾ ਇੰਤਜਾਰ ਸੀ ਤੇ ਉਨ੍ਹਾਂ ਦਾ ਇੰਤਜਾਰ ਖਤਮ ਹੋ ਗਿਆ ਹੈ। ਸੋਨਮ ਤੇ ਆਨੰਦ 8 ਮਈ ਨੂੰ ਇੱਕ-ਦੂਜੇ ਨਾਲ ਜਿੰਦਗੀ ਭਰ ਸਾਥ ਨਿਭਾਉਣ ਦਾ ਵਾਅਦਾ ਜੋ ਕਰਨ ਜਾ ਰਹੇ ਹਨ।

  • ਹੋਮ
  • ਬਾਲੀਵੁੱਡ
  • ਸੋਨਮ ਨੇ ਕੀਤਾ ਸਿੱਖ ਰੀਤੀ ਰਿਵਾਜ਼ ਮੁਤਾਬਕ ਵਿਆਹ, ਵੇਖੋ ਚਰਚਿਤ ਵਿਆਹ ਦੀਆਂ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.