ਮਨੀਸ਼ ਮਲਹੋਤਰਾ ਦੀ ਪਾਰਟੀ 'ਚ ਪੁੱਜੀਆਂ ਕਰੀਨਾ ਤੇ ਕ੍ਰਿਸ਼ਮਾ
ਏਬੀਪੀ ਸਾਂਝਾ | 16 Apr 2018 05:11 PM (IST)
1
ਤਸਵੀਰਾਂ: ਮਾਨਵ ਮੰਗਲਾਨੀ
2
ਮਨੀਸ਼ ਮਲਹੋਤਰਾ ਦੇ ਘਰ ਦੇ ਬਾਹਰ ਦੋਵਾਂ ਨੇ ਕੁਝ ਇਸ ਅੰਦਾਜ਼ ’ਚ ਪੋਜ਼ ਦਿੱਤਾ।
3
ਕ੍ਰਿਸ਼ਮਾ ਕਪੂਰ ਪ੍ਰਿੰਟਿਡ ਟੌਪ ਤੇ ਬਲੈਕ ਡੈਨਿਮ ’ਚ ਨਜ਼ਰ ਆਈ।
4
ਕਰੀਨਾ ਨੇ ਕਾਲ਼ਾ-ਸੁਨਿਹਰੀ ਟੌਪ ਤੇ ਰਗਨ ਡੈਨਿਮ ਪਹਿਨਿਆ ਹੋਇਆ ਸੀ।
5
ਦੋਵੇਂ ਭੈਣਾਂ ਬਾਲੀਵੁੱਡ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਪਾਰਟੀ ਲਈ ਪੁੱਜੀਆਂ।
6
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਤੇ ਉਸ ਦੀ ਭੈਣ ਕ੍ਰਿਸ਼ਮਾ ਕਪੂਰ ਐਤਵਾਰ ਸ਼ਾਮੀਂ ਇਕੱਠੀਆਂ ਨਜ਼ਰ ਆਈਆਂ।