ਸੱਜਰੇ ਫ਼ੋਟੋਸ਼ੂਟ 'ਚ ਤਾਪਸੀ ਦੀ ਹਰ ਅਦਾ ਕਰ ਦੇਵੇਗੀ ਕਾਇਲ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 21 Oct 2017 04:41 PM (IST)
1
2
3
4
5
6
ਹੁਣ, ਤਾਪਸੀ ਆਪਣੀ ਅਗਲੀ ਫ਼ਿਲਮ 'ਮੁਲਕ' ਦੀਆਂ ਤਿਆਰੀਆਂ ਵਿੱਚ ਜੁਟੀ ਹੋਈ ਹੈ। ਅੱਗੇ ਵੇਖੋ ਤਾਪਸੀ ਦੇ ਫ਼ੋਟੋਸ਼ੂਟ ਦੀਆਂ ਕੁਝ ਹੋਰ ਤਸਵੀਰਾਂ। (ਸਾਰੀਆਂ ਤਸਵੀਰਾਂ: INSTAGRAM)
7
ਜ਼ਿਕਰਯੋਗ ਹੈ ਕਿ ਤਾਪਸੀ ਪੰਨੂ ਅਮਿਤਾਭ ਬੱਚਨ ਦੀ ਫ਼ਿਲਮ 'ਪਿੰਕ' ਵਿੱਚ ਵੀ ਪ੍ਰਮੁੱਖ ਭੂਮਿਕਾ ਵਿੱਚ ਨਜ਼ਰ ਆਈ ਸੀ। ਇਸ ਫ਼ਿਲਮ ਵਿੱਚ ਉਸ ਦੀ ਅਦਾਕਾਰੀ ਦੀ ਖ਼ੂਬ ਸ਼ਲਾਘਾ ਹੋਈ ਸੀ।
8
ਦੱਸ ਦੇਈਏ ਕਿ ਤਾਪਸੀ ਦੀ ਪਿਛਲੀ ਫ਼ਿਲਮ ਜੁੜਵਾ 2 ਨੇ ਬੌਕਸ ਆਫ਼ਿਸ 'ਤੇ ਧੁੰਮਾਂ ਮਚਾਈਆਂ ਹੋਈਆਂ ਹਨ। ਫ਼ਿਲਮ ਨੇ ਹੁਣ ਤਕ 135 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਕਮਾਈ ਕਰ ਲਈ ਹੈ ।
9
'ਜੁੜਵਾ 2' ਦੀ ਇਸ ਅਦਾਕਾਰਾ ਆਪਣੀਆਂ ਇਨ੍ਹਾਂ ਤਸਵੀਰਾਂ ਵਿੱਚ ਕਾਫੀ ਬੋਲਡ ਨਜ਼ਰ ਆ ਰਹੀ ਹੈ।
10
ਬਾਲੀਵੁੱਡ ਦੀ ਹੋਣਹਾਰ ਅਦਾਕਾਰਾ ਤਾਪਸੀ ਪੰਨੂ ਨੇ ਹਾਲ ਹੀ ਵਿੱਚ ਮਸ਼ਹੂਰ ਮੈਗਜ਼ੀਨ ਮੈਕਸਿਮ ਲਈ ਫ਼ੋਟੋਸ਼ੂਟ ਕਰਵਾਇਆ, ਜਿਸ ਦੀਆਂ ਤਸਵੀਰਾਂ ਹੁਣ ਤਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।