'ਪੀਕੌਕ' ਮੈਗ਼ਜ਼ੀਨ ਲਈ ਮੋਰਨੀ ਬਣੀ ਸੋਨਾਕਸ਼ੀ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 20 Oct 2017 05:39 PM (IST)
1
ਪੀਕੌਕ ਬ੍ਰਾਈਡ ਮੈਗ਼ਜ਼ੀਨ ਨੇ ਅਕਤੂਬਰ ਮਹੀਨੇ ਦੇ ਲਈ ਸੋਨਾਕਸ਼ੀ ਨੂੰ ਆਪਣੀ ਕਵਰ ਗਰਲ ਬਣਾਇਆ ਹੈ।
2
ਸੁਰਮਈ ਰੰਗ ਦੀ ਇਸ ਪੋਸ਼ਾਕ ਵਿੱਚ ਸੋਨਾਕਸ਼ੀ ਕਾਫੀ ਫੱਬ ਰਹੀ ਸੀ।
3
ਦੱਸ ਦੇਈਏ ਕਿ ਸੋਨਾਕਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਮੈਗ਼ਜ਼ੀਨ ਕਵਰ 'ਤੇ ਛਪੀ ਇਹ ਫ਼ੋਟੋ ਸਾਂਝੀ ਕੀਤੀ ਹੈ।
4
ਮੈਗ਼ਜ਼ੀਨ ਦੇ ਕਵਰ ਪੇਜ 'ਤੇ ਸੋਨਾਕਸ਼ੀ ਆਪਣੀ ਖ਼ੂਬਸੂਰਤੀ ਨਾਲ ਆਪਣੇ ਫੈਨਜ਼ ਦਾ ਦਿਲ ਜਿੱਤ ਰਹੀ ਹੈ।
5
'ਪੀਕੌਕ' ਮੈਗ਼ਜ਼ੀਨ ਨੇ ਆਪਣੇ ਪਹਿਲੇ ਅੰਕ ਲਈ ਸੋਨਾਕਸ਼ੀ ਸਿਨ੍ਹਾ ਨੂੰ ਆਪਣੇ ਕਵਰ ਪੇਜ ਲਈ ਚੁਣਿਆ ਹੈ।