ਆਮਿਰ ਖ਼ਾਨ ਨਾਲ ਇਨ੍ਹਾਂ ਹਸੀਨਾਵਾਂ ਮਨਾਈ ਦੀਵਾਲੀ, ਵੇਖੋ ਤਸਵੀਰਾਂ
ਸਾਨਿਆ ਮਲਹੋਤਰਾ। (ਤਸਵੀਰ: ਮਾਨਵ ਮੰਗਲਾਨੀ)
ਫ਼ਾਤਿਮਾ ਸਨਾ ਸ਼ੇਖ। (ਤਸਵੀਰ: ਮਾਨਵ ਮੰਗਲਾਨੀ)
ਵਿੱਦਿਆ ਬਾਲਨ। (ਤਸਵੀਰ: ਮਾਨਵ ਮੰਗਲਾਨੀ)
ਦੀਆ ਮਿਰਜ਼ਾ। (ਤਸਵੀਰ: ਮਾਨਵ ਮੰਗਲਾਨੀ)
ਕਰੀਨਾ ਕਪੂਰ ਖ਼ਾਨ। (ਤਸਵੀਰ: ਮਾਨਵ ਮੰਗਲਾਨੀ)
ਰਾਧਿਕਾ ਆਪਟੇ। (ਤਸਵੀਰ: ਮਾਨਵ ਮੰਗਲਾਨੀ)
ਜੈਕਲਿਨ ਫਰਨਾਂਡਿਸ। (ਤਸਵੀਰ: ਮਾਨਵ ਮੰਗਲਾਨੀ)
ਆਲੀਆ ਭੱਟ। (ਤਸਵੀਰ: ਮਾਨਵ ਮੰਗਲਾਨੀ)
ਦੀਪਿਕਾ ਪਾਦੂਕੋਣ ਤੇ ਕਰਨ ਜੌਹਰ। (ਤਸਵੀਰ: ਮਾਨਵ ਮੰਗਲਾਨੀ)
ਸੋਨਾਲੀ ਬੇਂਦਰੇ। (ਤਸਵੀਰ: ਮਾਨਵ ਮੰਗਲਾਨੀ)
ਆਮਿਰ ਦੀ ਇਸ ਦੀਵਾਲੀ ਪਾਰਟੀ ਵਿੱਚ ਬਾਲੀਵੁੱਡ ਦੀਆਂ ਕਈ ਅਦਾਕਾਰਾਵਾਂ ਸ਼ਾਮਲ ਹੋਈਆਂ। ਆਮਿਰ ਦੇ ਖ਼ਾਸ ਸੱਦੇ 'ਤੇ ਕਰੀਨਾ ਕਪੂਰ ਖ਼ਾਨ, ਦੀਪਿਕਾ ਪਾਦੂਕੋਣ, ਆਲੀਆ ਭੱਟ, ਜੈਕਲਿਨ ਫਰਨਾਂਡਿਸ ਸਮੇਤ ਕਈ ਅਦਾਕਾਰਾਵਾਂ ਸ਼ਾਮਲ ਹੋਈਆਂ। ਵੇਖੋ ਪਾਰਟੀ ਦੀਆਂ ਪ੍ਰਮੁੱਖ ਤਸਵੀਰਾਂ-
ਇਸ ਸਾਲ ਦੀਵਾਲੀ ਮੌਕੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਪਾਰਟੀ ਰੱਖੀ। ਅਜਿਹੇ ਵਿੱਚ ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖ਼ਾਨ ਕਿਵੇਂ ਪਿੱਛੇ ਰਹਿ ਸਕਦੇ ਸੀ। ਆਮਿਰ ਨੇ ਵੀ ਬੀਤੀ ਰਾਤ ਦੀਵਾਲੀ ਦੇ ਖ਼ਾਸ ਮੌਕੇ 'ਤੇ ਬਾਲੀਵੁੱਡ ਦੇ ਸਿਤਾਰਿਆਂ ਲਈ ਇੱਕ ਗ੍ਰੈਂਡ ਦੀਵਾਲੀ ਪਾਰਟੀ ਰੱਖੀ।