ਸੰਜੇ ਦੱਤ ਦੀ ਦਿਵਾਲੀ ਪਾਰਟੀ 'ਚ ਆਮਿਰ, ਸਲਮਾਨ ਤੇ ਹੋਰ ਕਈ ਵੱਡੇ ਬਾਲੀਵੁੱਡ ਸਿਤਾਰੇ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 19 Oct 2017 04:26 PM (IST)
1
ਰਿਸ਼ੀ ਕਪੂਰ ਮੇਜ਼ਬਾਨ ਸੰਜੇ ਦੱਤ ਤੇ ਹੋਰ ਮਹਿਮਾਨਾਂ ਨਾਲ।
2
ਸੰਜੇ ਦੱਤ ਨਾਲ ਆਮਿਰ ਖ਼ਾਨ।
3
ਸੁਜ਼ੈਨ ਖ਼ਾਨ, ਜ਼ਾਏਦ ਖ਼ਾਨ ਤੇ ਮਲਾਇਕਾ ਪਾਰੇਖ।
4
ਕਰਨ ਜੌਹਰ।
5
ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ।
6
ਸੋਨਾਲੀ ਬੇਂਦਰੇ
7
ਆਰ. ਮਾਧਵਨ।
8
ਅਰਪਿਤਾ ਖ਼ਾਨ ਸ਼ਰਮਾ ਤੇ ਆਯੂਸ਼ ਸ਼ਰਮਾ।
9
ਰਿਸ਼ੀ ਕਪੂਰ ਤੇ ਨੀਤੂ ਸਿੰਘ।
10
ਸੋਫੀ ਚੌਧਰੀ।
11
ਸ਼ਿਲਪਾ ਸ਼ੈੱਟੀ।
12
ਵਿੱਦਿਆ ਬਾਲਨ ਤੇ ਸਿੱਧਾਰਥ ਰਾਏ ਕਪੂਰ।
13
ਆਮਿਰ ਖ਼ਾਨ
14
ਸਲਮਾਨ ਖ਼ਾਨ
15
ਮੇਜ਼ਬਾਨ ਸੰਜੇ ਦੱਤ ਉਸ ਦੀ ਪਤਨੀ ਮਾਨਿਅਤਾ ਤੇ ਬੱਚਿਆਂ ਨਾਲ।
16
ਬਾਲੀਵੁੱਡ ਦੇ ਸਥਾਪਤ ਕਲਾਕਾਰ ਸੰਜੇ ਦੱਤ ਤੇ ਉਸ ਦੀ ਪਤਨੀ ਮਾਨਿਅਤਾ ਨੇ ਆਪਣੇ ਘਰ ਦਿਵਾਲੀ ਪਾਰਟੀ ਰੱਖੀ। ਸੰਜੇ ਦੱਤ ਦੀ ਇਸ ਪਾਰਟੀ ਵਿੱਚ ਬਾਲੀਵੁੱਡ ਜਗਤ ਦੀਆਂ ਕਈ ਨਾਮੀਂ ਹਸਤੀਆਂ ਸ਼ਾਮਲ ਹੋਈਆਂ। ਪਾਰਟੀ ਵਿੱਚ ਆਮਿਰ ਖ਼ਾਨ, ਸਲਮਾਨ ਖ਼ਾਨ, ਵਿੱਦਿਆ ਬਾਲਨ, ਰਿਸ਼ੀ ਕਪੂਰ, ਵਿੱਦਿਆ ਬਾਲਨ ਜਿਹੇ ਕਈ ਵੱਡੇ ਸਿਤਾਰੇ ਨਜ਼ਰ ਆਏ। ਵੇਖੋ ਤਸਵੀਰਾਂ ਵਿੱ ਕੌਣ-ਕੌਣ ਹੋਇਆ ਸੰਜੇ ਦੱਤ ਦੀ ਪਾਰਟੀ ਵਿੱਚ ਸ਼ਰੀਕ-