ਸੰਜੇ ਦੱਤ ਦੀ ਬੇਟੀ ਦੀਆਂ ਤਸਵੀਰਾਂ ਵਾਇਰਲ
ਸਾਰੀਆਂ ਤਸਵੀਰਾਂ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।
ਤ੍ਰਿਸ਼ਲਾ ਤੋਂ ਇਲਾਵਾ ਸੰਜੇ ਦੱਤ ਪਤਨੀ ਮਾਨਿਅਤਾ ਤੋਂ ਜੌੜੇ ਬੱਚਿਆਂ ਦਾ ਬਾਪ ਵੀ ਹੈ।
ਉਸ ਦੀਆਂ ਤਾਜ਼ਾ ਤਸਵੀਰਾਂ ਵੇਖ ਕੇ ਸਾਫ ਪਤਾ ਲਗਦਾ ਹੈ ਕਿ ਉਸ ਨੇ ਆਪਣੇ ਆਪ 'ਤੇ ਕਾਫੀ ਮਿਹਨਤ ਕੀਤੀ ਹੈ।
ਤ੍ਰਿਸ਼ਲਾ ਬਚਪਨ ਵਿੱਚ ਕਾਫੀ ਗੋਲ ਮਟੋਲ ਵਿਖਾਈ ਦਿੰਦੀ ਸੀ।
ਇਸ ਫ਼ੋਟੋ ਵਿੱਚ ਤ੍ਰਿਸ਼ਲਾ ਆਪਣੇ ਦਾਦਾ ਯਾਨੀ ਸੰਜੇ ਦੱਤ ਦੇ ਮਰਹੂਮ ਪਿਤਾ ਸੁਨੀਲ ਦੱਤ ਨਾਲ ਬਚਪਨ ਦੀ ਤਸਵੀਰ।
ਪਿਤਾ ਸੰਜੇ ਦੱਤ ਨਾਲ ਤ੍ਰਿਸ਼ਲਾ ਦੀ ਪੁਰਾਣੀ ਤਸਵੀਰ।
ਆਪਣੀ ਖੂਬਸੂਰਤ ਬਾਡੀ ਨੂੰ ਫਲੌਂਟ ਕਰਦਿਆਂ ਤ੍ਰਿਸ਼ਲਾ ਨੇ ਖੁਸ਼ੀ ਜ਼ਾਹਰ ਕੀਤੀ।
ਇਸ ਤਸਵੀਰ ਵਿੱਚ ਵੇਖੋ, ਤ੍ਰਿਸ਼ਲਾ ਉਨਾਭੀ ਰੰਗ ਦੀ ਪੋਸ਼ਾਕ ਵਿੱਚ ਦਿਲਕਸ਼ ਨਜ਼ਰ ਆ ਰਹੀ ਹੈ।
29 ਸਾਲਾ ਤ੍ਰਿਸ਼ਲਾ ਨੇ ਹਾਲ ਹੀ ਵਿੱਚ ਆਪਣੀ ਟੋਨਡ ਬਾਡੀ ਨੂੰ ਇੰਸਟਾਗ੍ਰਾਮ 'ਤੇ ਫਲੌਂਟ ਕੀਤਾ ਹੈ। ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਵੀ ਕੀਤੀ ਜਾ ਰਹੀ ਹੈ।
ਸੰਜੇ ਦੱਤ ਦੀ ਸਭ ਤੋਂ ਵੱਡੀ ਧੀ ਤ੍ਰਿਸ਼ਲਾ ਦੱਤ ਸੋਸ਼ਲ ਮੀਡੀਆ 'ਤੇ ਖਾਸੀ ਸਰਗਰਮ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸਟਾਰ-ਕਿਡ ਬੀ-ਟਾਊਨ ਤੋਂ ਸੱਤ ਸਮੁੰਦਰੋਂ ਪਾਰ ਅਮਰੀਕਾ ਰਹਿੰਦੀ ਹੈ।