ਸੈਫ ਅਲੀ ਖਾਨ ਦੀ ਧੀ ਸਾਰਾ ਦਾ ਦੇਸੀ ਅੰਦਾਜ਼
ਏਬੀਪੀ ਸਾਂਝਾ | 17 Nov 2017 01:38 PM (IST)
1
2
3
ਕੇਦਾਰਨਾਥ 'ਚ ਸਾਰਾ ਦੇ ਨਾਲ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।
4
ਸਾਰਾ ਦੀ ਸਾਦਗੀ ਉਸ ਦੇ ਪ੍ਰਸੰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।
5
ਬਾਲੀਵੁੱਡ 'ਚ ਫਿਲਮ 'ਕੇਦਾਰਨਾਥ' ਨਾਲ ਕਰੀਅਰ ਦੀ ਸ਼ੁਰੂਆਤ ਕਰ ਰਹੀ ਸਾਰਾ ਹੁਣ ਤੋਂ ਹੀ ਲੋਕਾਂ ਦੇ ਦਿਲਾਂ 'ਚ ਥਾਂ ਬਣਾ ਚੁੱਕੀ ਹੈ।
6
ਸਾਰਾ ਕਦੇ ਆਪਣੀ ਮਾਸੂਮੀਅਤ ਤਾਂ ਕਦੇ ਆਪਣੇ ਗਲੈਮਰਸ ਅੰਜਾਜ਼ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।
7
ਤਸਵੀਰਾਂ 'ਚ ਤੁਸੀਂ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਨੂੰ ਦੇਖ ਸਕਦੇ ਹੋ।