ਬੀਚ 'ਤੇ ਸਾਈਕਲਿੰਗ ਦਾ ਲੁਤਫ਼ ਲੈਂਦੀ ਲੀਜ਼ਾ..!
ਏਬੀਪੀ ਸਾਂਝਾ | 17 Mar 2018 10:22 AM (IST)
1
2
3
4
5
6
7
ਵੇਖੋ ਲੀਜ਼ਾ ਹੇਡਨ ਦੇ ਇੰਸਟਾਗ੍ਰਾਮ ਤੋਂ ਲਈਆਂ ਕੁਝ ਹੋਰ ਤਸਵੀਰਾਂ।
8
ਉਨ੍ਹਾਂ ਆਪਣੇ ਇਸ ਵੇਕੇਸ਼ਨ ਦੀਆਂ ਕਈ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਪਾਈਆਂ ਹੋਈਆਂ ਹਨ।
9
ਇਸ ਦੌਰਾਨ ਉਹ ਗੋਆ ਦੀ ਇੱਕ ਸ਼ਾਂਤਮਈ ਬੀਚ 'ਤੇ ਸਾਈਕਲਿੰਗ ਦਾ ਲੁਤਫ਼ ਲੈਂਦੀ ਨਜ਼ਰ ਆਈ।
10
ਬਾਲੀਵੁੱਡ ਅਦਾਕਾਰਾ ਲੀਜ਼ਾ ਹੇਡਨ ਇਨ੍ਹੀਂ ਦਿਨੀਂ ਗੋਆ ਵਿੱਚ ਛੁੱਟੀਆਂ ਮਨਾ ਰਹੀਆਂ ਹਨ।