ਰਵੀਨਾ ਨੇ ਸਮੁੰਦਰ 'ਚ ਮਨਾਇਆ ਧੀ ਦਾ ਜਨਮ ਦਿਨ
ਏਬੀਪੀ ਸਾਂਝਾ | 16 Mar 2018 11:55 AM (IST)
1
2
3
4
5
6
7
8
ਵੇਖੋ ਮਾਨਵ ਮੰਗਲਾਨੀ ਵੱਲੋਂ ਖਿੱਚੀਆਂ ਗਈਆਂ ਰਵੀਨਾ ਤੇ ਰਾਸ਼ਾ ਦੀਆਂ ਕੁਝ ਹੋਰ ਤਸਵੀਰਾਂ।
9
ਮਾਵਾਂ ਧੀਆਂ ਕਾਫੀ ਖੁਸ਼ ਸਨ ਤੇ ਉਨ੍ਹਾਂ ਇਸ ਮੌਕੇ ਖ਼ੂਬ ਪੋਜ਼ ਵੀ ਦਿੱਤੇ।
10
ਰਵੀਨਾ ਨੇ ਆਪਣੀ ਧੀ ਰਾਸ਼ਾ ਦੇ ਜਨਮ ਦਿਨ ਮੌਕੇ ਦੋਸਤਾਂ ਨਾਲ ਸਮੁੰਦਰ ਵਿੱਚ ਜਾ ਕੇ ਪਾਰਟੀ ਦਿੱਤੀ।
11
ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਆਪਣੀ ਧੀ ਰਾਸ਼ਾ ਦਾ ਜਨਮ ਦਿਨ ਵੱਡੇ ਪੱਧਰ 'ਤੇ ਮਨਾਇਆ।