ਇੰਸਟਾਗ੍ਰਾਮ 'ਤੇ ਛਾਈ ਲੀਜਾ ਹੇਡਨ
ਏਬੀਪੀ ਸਾਂਝਾ | 18 Jan 2018 02:14 PM (IST)
1
ਬੇਟੇ ਨੂੰ ਬ੍ਰੈਸਟਫੀਡਿੰਗ ਕਰਦਿਆਂ ਉਨ੍ਹਾਂ ਦੀ ਇੱਕ ਤਸਵੀਰ ਪਿਛਲੇ ਦਿਨੀਂ ਕਾਫੀ ਚਰਚਾ ਦਾ ਵਿਸ਼ਾ ਬਣੀ ਸੀ।
2
ਲੀਜਾ ਉਨ੍ਹਾਂ ਅਦਾਕਾਰਾਂ ਵਿੱਚ ਸ਼ੁਮਾਰ ਹੈ ਜਿਨ੍ਹਾਂ ਨੇ ਆਪਣੀ ਪ੍ਰੈਗਨੈਂਸੀ ਨੂੰ ਇੰਸਟਾ ਤੇ ਐਲਬਮ ਕੀਤਾ ਹੈ।
3
ਹੇਡਨ ਨੇ ਹਾਊਸਫੁੱਲ-3 ਤੇ ਐ ਦਿਲ ਹੈ ਮੁਸ਼ਕਿਲ ਵਰਗੀਆਂ ਫ਼ਿਲਮਾਂ ਵੀ ਕੀਤੀਆਂ ਜੋ ਬੌਕਸ ਆਫਿਸ 'ਤੇ ਕਾਫੀ ਹਿੱਟ ਰਹੀਆਂ।
4
ਲੀਜਾ ਨੇ ਕਾਮੇਡੀ-ਡਰਾਮਾ 'ਕਵੀਨ' ਵਿੱਚ ਆਪਣੇ ਕੰਮ ਨਾਲ ਕਾਫੀ ਤਾਰੀਫਾਂ ਬਟੋਰੀਆਂ ਸਨ।
5
ਲੀਜਾ ਹੇਡਨ ਭਾਰਤੀ ਮਾਡਲ ਤੇ ਅਦਾਕਾਰਾ ਹੈ।
6
ਇਸ ਦੌਰਾਨ ਉਨ੍ਹਾਂ ਨੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਆਪਣੇ ਚਾਹੁਣ ਵਾਲਿਆਂ ਲਈ ਸ਼ੇਅਰ ਕੀਤੀਆਂ ਹਨ।
7
ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਲੀਜਾ ਨੂੰ ਬਰਫ ਨਾਲ ਮਸਤੀ ਕਰਦਿਆਂ ਦੇਖ ਸਕਦੇ ਹੋ।
8
ਉਹ ਇਨ੍ਹੀਂ ਦਿਨੀਂ ਸਵਿਸ ਐਲਪਸ ਦੇ ਪਹਾੜਾਂ ਵਿੱਚ ਛੁੱਟੀਆਂ ਦੇ ਮਜ਼ੇ ਲੈ ਰਹੀ ਹੈ।
9
ਬਾਲੀਵੁੱਡ ਅਦਾਕਾਰਾ ਲੀਜਾ ਹੇਡਨ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ।
= 9">