✕
  • ਹੋਮ

ਘਰੋਂ ਨਿਕਲਦਿਆਂ ਹੀ ਨਿਧੀ ਅਗਰਵਾਲ ਕੈਮਰੇ 'ਚ ਕੈਦ

ਏਬੀਪੀ ਸਾਂਝਾ   |  17 Jan 2018 02:03 PM (IST)
1

ਇੰਨਾ ਸਭ ਕੁਝ ਹੋਣ ਤੋਂ ਬਾਅਦ ਵੀ ਨਿਧੀ ਨੂੰ ਮੁੰਬਈ ਵਰਗੇ ਸ਼ਹਿਰ ਵਿੱਚ ਸੰਖੇਪ ਮਾਨਸਿਕਤਾ ਦਾ ਸ਼ਿਕਾਰ ਹੋਣਾ ਪਿਆ ਸੀ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਆਪਣਾ ਘਰ ਖਾਲੀ ਕਰਨਾ ਪਿਆ ਸੀ।

2

ਬੈਂਗਲੂਰ ਦੀ ਨਿਧੀ ਮਾਡਲ, ਅਦਾਕਾਰ ਹੋਣ ਦੇ ਨਾਲ-ਨਾਲ ਟਰੈਂਡ ਬੈਲੇ ਡਾਂਸਰ ਵੀ ਹੈ।

3

ਫਿਲਮ 'ਮੁੰਨਾ ਮਾਈਕਲ' ਨਿਧੀ ਦੀ ਡੈਬਿਊ ਫਿਲਮ ਹੈ।

4

ਟਾਈਗਰ ਸ਼ਰੌਫ ਨਾਲ ਫਿਲਮ 'ਮੁੰਨਾ ਮਾਈਕਲ' ਵਿੱਚ ਨਜ਼ਰ ਆਈ ਨਿਧੀ ਇਸ ਦੌਰਾਨ ਕਾਫੀ ਖੂਬਸੂਰਤ ਲੱਗ ਰਹੀ ਸੀ।

5

ਤਸਵੀਰਾਂ ਵਿੱਚ ਤੁਸੀਂ ਹਿੰਦੀ ਫ਼ਿਲਮਾਂ ਦੀ ਅਦਾਕਾਰਾ ਨਿਧੀ ਅਗਰਵਾਲ ਨੂੰ ਦੇਖ ਸਕਦੇ ਹੋ। ਉਨ੍ਹਾਂ ਦੀਆਂ ਇਹ ਤਸਵੀਰਾਂ ਉਸ ਵੇਲੇ ਲਈਆਂ ਗਈਆਂ ਜਦੋਂ ਉਹ ਮੁੰਬਈ ਵਿੱਚ ਆਪਣੇ ਘਰੋਂ ਬਾਹਰ ਨਿਕਲ ਰਹੀ ਸੀ।

6

ਘਰੋਂ ਨਿਕਲਣ ਵੇਲੇ ਨਿਧੀ ਨੇ ਰਗਸ ਜੀਂਸ ਤੇ ਚਿੱਟਾ ਟੌਪ ਪਾਇਆ ਹੋਇਆ ਸੀ।

  • ਹੋਮ
  • ਬਾਲੀਵੁੱਡ
  • ਘਰੋਂ ਨਿਕਲਦਿਆਂ ਹੀ ਨਿਧੀ ਅਗਰਵਾਲ ਕੈਮਰੇ 'ਚ ਕੈਦ
About us | Advertisement| Privacy policy
© Copyright@2026.ABP Network Private Limited. All rights reserved.