✕
  • ਹੋਮ

ਅਰਸੇ ਮਗਰੋਂ ਬਣ-ਫੱਬ ਕੇ ਆਈ ਅਕਸ਼ੈ ਦੀ ਪਤਨੀ ਟਵਿੰਕਲ

ਏਬੀਪੀ ਸਾਂਝਾ   |  16 Jan 2018 06:39 PM (IST)
ਅਰਸੇ ਮਗਰੋਂ ਬਣ-ਫੱਬ ਕੇ ਆਈ ਅਕਸ਼ੈ ਦੀ ਪਤਨੀ ਟਵਿੰਕਲ
1

2

3

4

ਟਵਿੰਕਲ ਇਸ ਵੇਲੇ ਸੈਲਿਬ੍ਰਿਟੀ ਲੇਖਿਕਾ ਬਣ ਚੁੱਕੀ ਹੈ ਤੇ ਉਸ ਦੀਆਂ ਪਿਛਲੀਆਂ ਦੋ ਕਿਤਾਬਾਂ ਮਾਰਕੀਟ ਵਿੱਚ ਹਿੱਟ ਰਹੀਆਂ।

5

ਇਸ ਤੋਂ ਬਾਅਦ ਟਵਿੰਕਲ ਨੂੰ ਅਜਿਹੇ ਖੇਤਰ ਵਿੱਚ ਸਫਲਤਾ ਮਿਲੀ ਜਿੱਥੇ ਉਸ ਨੂੰ ਉਮੀਦ ਵੀ ਨਹੀਂ ਸੀ।

6

ਅਦਾਕਾਰੀ ਵਿੱਚ ਹੱਥ ਤੰਗ ਹੋਣ ਕਾਰਨ ਉਸ ਦੀ ਫ਼ਿਲਮਾਂ ਖ਼ਾਸ ਨਹੀਂ ਚੱਲੀਆਂ।

7

ਟਵਿੰਕਲ ਨੇ ਹਿੰਦੀ ਸਿਨੇਮਾ ਵਿੱਚ ਆਪਣੀ ਕਿਸਮਤ ਅਜ਼ਮਾਈ ਸੀ।

8

ਲੰਮੇ ਸਮੇਂ ਬਾਅਦ ਉਹ ਕੁਝ ਅਜਿਹੇ ਅੰਦਾਜ਼ ਵਿੱਚ ਦਿਖਾਈ ਦਿੱਤੀ।

9

ਉਸ ਦੀਆਂ ਇਹ ਤਸਵੀਰਾਂ ਜੁਹੂ ਵਿੱਚ ਖਿੱਚੀਆਂ ਗਈਆਂ ਹਨ।

10

ਤਸਵੀਰਾਂ ਵਿੱਚ ਤੁਸੀਂ ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਅਕਸ਼ੈ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਨੂੰ ਵੇਖ ਸਕਦੇ ਹੋ।

  • ਹੋਮ
  • ਬਾਲੀਵੁੱਡ
  • ਅਰਸੇ ਮਗਰੋਂ ਬਣ-ਫੱਬ ਕੇ ਆਈ ਅਕਸ਼ੈ ਦੀ ਪਤਨੀ ਟਵਿੰਕਲ
About us | Advertisement| Privacy policy
© Copyright@2026.ABP Network Private Limited. All rights reserved.