✕
  • ਹੋਮ

ਖੂਬਸੂਰਤੀ ਪੱਖੋਂ ਘੱਟ ਨਹੀਂ ਸੋਨਮ ਦੀ ਭੈਣ ਰੀਆ

ਏਬੀਪੀ ਸਾਂਝਾ   |  17 Jan 2018 12:59 PM (IST)
ਖੂਬਸੂਰਤੀ ਪੱਖੋਂ ਘੱਟ ਨਹੀਂ ਸੋਨਮ ਦੀ ਭੈਣ ਰੀਆ
1

2

3

ਸੋਨਮ ਕਪੂਰ ਦੀ ਆਉਣ ਵਾਲੀ ਫਿਲਮ ਦਾ ਨਾਮ 'ਵੀਰੇ ਦੀ ਵੈਡਿੰਗ' ਹੈ ਜਿਸ ਵਿੱਚ ਉਨ੍ਹਾਂ ਤੋਂ ਇਲਾਵਾ ਕਾਰੀਨਾ ਕਪੂਰ ਖ਼ਾਨ ਤੇ ਸਵਰਾ ਭਾਸਕਰ ਵਰਗੀਆਂ ਅਦਾਕਾਰਾਂ ਸ਼ਾਮਲ ਹਨ।

4

5

ਇਨ੍ਹਾਂ ਦੇ ਭਰਾ ਦਾ ਨਾਮ ਹਰਸ਼ਵਰਧਨ ਕਪੂਰ ਹੈ ਜਿਸ ਦੀ ਡੈਬਿਊ ਫਿਲਮ 'ਮਿਰਜ਼ਾ' ਬੌਕਸ ਆਫਿਸ 'ਤੇ ਮੁੱਧੇ ਮੂੰਹ ਡਿੱਗ ਗਈ ਸੀ।

6

ਦੱਸਣ ਦੀ ਲੋੜ ਨਹੀਂ ਕਿ ਦੋਵੇਂ ਅਦਾਕਾਰ ਅਨਿਲ ਕਪੂਰ ਦੀਆਂ ਬੇਟੀਆਂ ਹਨ।

7

ਸੋਨਮ ਦੀ ਛੋਟੀ ਭੈਣ ਰੀਆ ਇੱਕ ਸਥਾਪਤ ਫੈਸ਼ਨ ਡਿਜ਼ਾਈਨਰ ਹੈ।

8

ਉਸ ਦੀ ਫੈਸ਼ਨ ਡਿਜ਼ਾਈਨਰ ਭੈਣ ਦਾ ਸੋਨਮ ਦੀ ਇਸ ਉਪਲੱਬਧੀ ਵਿੱਚ ਬਹੁਤ ਵੱਡਾ ਹੱਥ ਹੈ।

9

ਉਸ ਦੇ ਫੈਸ਼ਨ ਦਾ ਆਲਮ ਅਹ ਹੁੰਦਾ ਹੈ ਕਿ ਉਸ ਨੂੰ ਇੰਡਸਟਰੀ ਦੇ ਟਰੈਂਡਸੈੱਟਰਜ਼ ਵਿੱਚ ਗਿਣਿਆ ਜਾਂਦਾ ਹੈ।

10

ਸੋਨਮ ਐਵਾਰਡ ਵਿਨਿੰਗ ਅਦਾਕਾਰਾ ਹੋਣ ਤੋਂ ਇਲਾਵਾ ਬਾਲੀਵੁੱਡ ਦੀ ਫੈਸ਼ਨ ਡੀਵਾਜ਼ ਵਿੱਚ ਵੀ ਸ਼ਾਮਲ ਹੈ।

11

ਹਿੰਦੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਸੋਨਮ ਕਪੂਰ ਦੀਆਂ ਇਹ ਖਾਸ ਤਸਵੀਰਾਂ ਉਸ ਦੀ ਛੋਟੀ ਭੈਣ ਰੀਆ ਕਪੂਰ ਨੇ ਆਪਣੀ ਇੰਸਟਾਗ੍ਰਾਮ ਟਾਈਮਲਾਈਨ 'ਤੇ ਪੋਸਟ ਕੀਤੀਆਂ ਹਨ।

  • ਹੋਮ
  • ਬਾਲੀਵੁੱਡ
  • ਖੂਬਸੂਰਤੀ ਪੱਖੋਂ ਘੱਟ ਨਹੀਂ ਸੋਨਮ ਦੀ ਭੈਣ ਰੀਆ
About us | Advertisement| Privacy policy
© Copyright@2026.ABP Network Private Limited. All rights reserved.