'ਐਮਐਸ ਧੋਨੀ' ਦੀ ਅਦਾਕਾਰਾ ਨੇ ਇੰਸਟਾ 'ਤੇ ਪਾਈਆਂ ਤਾਜ਼ਾ ਤਸਵੀਰਾਂ
ਕਿਆਰਾ ਇਸ ਤਸਵੀਰ 'ਚ ਬਹੁਤ ਖੂਬਸੂਰਤ ਲੱਗ ਰਹੀ ਹੈ।
ਦੱਸ ਦਈਏ ਕਿ ਕਿਆਰਾ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਜੂਹੀ ਚਾਵਲਾ ਦੀ ਰਿਸ਼ਤੇਦਾਰ ਹੈ।
ਕਿਆਰਾ ਦਾ ਜਨਮ ਮੁੰਬਈ 'ਚ ਸਾਲ 1992 ਚ ਹੋਇਆ ਸੀ।
ਕਿਆਰਾ ਦੀ ਗੱਲ ਕਰੀਏ ਤਾਂ ਉਨ੍ਹਾਂ ਬਾਲੀਵੁੱਡ ਫਿਲਮ 'ਫਗਲੀ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਉਨ੍ਹਾਂ ਦੀ ਇਹ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਕਰ ਸਕੀ ਸੀ।
ਇਹ ਫਿਲਮ ਵੀ ਕਿਆਰਾ ਲਈ ਇਕ ਸੁਨਹਿਰੇ ਮੌਕੇ ਵਾਂਗ ਸਾਬਤ ਹੋਈ।
ਇਸ ਸਾਲ ਉਨ੍ਹਾਂ ਦੀ ਤੇਲਗੂ ਫਿਲਮ 'ਭਾਰਤ ਅਨੇ ਨੇਨੂ' ਵੀ ਬਾਕਸ ਆਫਿਸ 'ਤੇ ਆਈ। ਫਿਲਮ 'ਚ ਉਨ੍ਹਾਂ ਨਾਲ ਸਾਊਥ ਫਿਲਮਾਂ ਦੇ ਸੁਪਰਸਟਾਰ ਮਹੇਸ਼ ਬਾਬੂ ਐਕਟਿੰਗ ਕਰਦੇ ਦਿਖਾਈ ਦਿੱਤੇ।
ਤਸਵੀਰ 'ਚ ਕਿਆਰਾ ਦੇ ਨਾਲ ਉਨ੍ਹਾਂ ਦੀ ਮਾਂ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਇਸ ਫਿਲਮ ਨੇ ਬਾਕਸ ਆਫਿਸ ਤੇ ਰਿਕਾਰਡ ਤੋੜ ਕਮਾਈ ਕੀਤੀ ਸੀ।
ਉਨ੍ਹਾਂ ਇਸ ਫਿਲਮ 'ਚ ਆਪਣੀ ਅਦਾਕਾਰੀ ਜ਼ਰੀਏ ਕਾਫੀ ਵਾਹ-ਵਾਹ ਖੱਟੀ ਸੀ।
ਸਾਲ 2016 'ਚ ਆਈ ਫਿਲਮ 'ਐਮਐਸ ਧੋਨੀ: ਦ ਅਨਟੋਲਡ ਸਟੋਰੀ' 'ਚ ਉਨ੍ਹਾਂ ਦੀ ਅਦਾਕਾਰੀ ਦੇਖੀ ਜਾ ਸਕਦੀ ਹੈ।
ਲਸਟ ਸਟੋਰੀਜ਼ ਦੀ ਅਦਾਕਾਰਾ ਕਿਆਰਾ ਅਡਵਾਨੀ ਨੇ ਹਾਲ ਹੀ 'ਚ ਫੋਟੋਸ਼ੂਟ ਦੀ ਤਸਵੀਰ ਇੰਸਟਾ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਗਾਊਨ ਪਹਿਨੇ ਬੇਹੱਦ ਖੂਬਸੂਰਤ ਲੱਗ ਰਹੀ ਹੈ।