ਮਲਾਇਕਾ ਨੇ ਲਾਹਿਆ ਜ਼ਮਾਨੇ ਦਾ ਡਰ, ਵੇਖੋ ਤਸਵੀਰਾਂ
Download ABP Live App and Watch All Latest Videos
View In Appਸਟਾਈਲਿਸ਼ ਮਲਾਇਕਾ ਨਾਲ ਅਰਜੁਨ ਕਪੂਰ ਆਪਣੇ ਕੈਜੂਅਲ ਲੁੱਕ ‘ਚ ਨਜ਼ਰ ਆਏ।
ਡੇਟ ‘ਤੇ ਆਈ ਮਲਾਇਕਾ ਨੇ ਬਲੈਕ ਕੱਲਰ ਜੀਨਸ ਤੇ ਟੌਪ ਪਾਇਆ ਸੀ, ਜਿਸ ਨਾਲ ਉਸ ਨੇ ਰੈੱਡ ਕੱਲਰ ਦੀ ਲਿਪਸਟਿਕ ਲਾਈ ਸੀ।
ਮਲਾਇਕਾ ਨੇ ਮੀਡੀਆ ਨੂੰ ਦੇਖਦੇ ਹੀ ਨਜ਼ਰਾਂ ਚੁਰਾ ਲਈਆਂ ਤੇ ਅਰਜਨ ਉਨ੍ਹਾਂ ਦੇ ਪਿੱਛੇ ਬੇਫਿਕਰੇ ਅੰਦਾਜ਼ ‘ਚ ਚੱਲਦੇ ਨਜ਼ਰ ਆਏ।
ਪਹਿਲਾਂ ਤਾਂ ਇਹ ਕੱਪਲ ਲੁੱਕ-ਲੁੱਕ ਕੇ ਮਿਲਦਾ ਸੀ ਪਰ ਹੁਣ ਅਕਸਰ ਹੀ ਦੋਵਾਂ ਨੂੰ ਖੁਲ੍ਹੇਆਮ ਮਿਲਦੇ ਸਪੌਟ ਕੀਤਾ ਗਿਆ ਹੈ। ਲੱਗਦਾ ਹੈ ਕਿ ਦੋਵੇਂ ਆਪਣੇ ਰਿਸ਼ਤੇ ਨੂੰ ਸਭ ਦੇ ਸਾਹਮਣੇ ਕਬੂਲ ਕਰਨਾ ਚਾਹੁੰਦੇ ਹਨ।
ਅਰਜੁਨ ਤੇ ਮਲਾਇਕਾ ਨੂੰ ਇੱਕ ਰੈਸਟੋਰੈਂਟ ਤੋਂ ਬਾਹਰ ਆਉਂਦੇ ਹੋਏ ਸਪੌਟ ਕੀਤਾ ਗਿਆ। ਜਿੱਥੇ ਦੋਨਾਂ ਨੇ ਕੁਆਲਟੀ ਟਾਈਮ ਸਪੈਂਡ ਕੀਤਾ।
ਹੁਣ ਅਰਜੁਨ ਕਪੂਰ ਤੇ ਮਲਾਇਕਾ ਨੂੰ ਮੁੰਬਈ ਦੇ ਬਾਂਦਰਾ ‘ਚ ਅੱਧੀ ਰਾਤ ਨੂੰ ਦੇਖਿਆ ਗਿਆ, ਜਿੱਥੇ ਇਹ ਦੋਵੇਂ ਡਿਨਰ ਡੇਟ ‘ਤੇ ਨਜ਼ਰ ਆਏ। ਦੋਨਾਂ ਦੀਆ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਅੱਧੀ ਰਾਤ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਨੂੰ ਇਕੱਠੇ ਦੇਖਿਆ ਗਿਆ। ਦੋਵੇਂ ਕਈ ਦਿਨਾਂ ਤੋਂ ਲਗਾਤਾਰ ਸੁਰਖੀਆਂ ‘ਚ ਹਨ। ਦੋਵੇਂ ਅਕਸਰ ਹੀ ਇਕੱਠੇ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ।
- - - - - - - - - Advertisement - - - - - - - - -