✕
  • ਹੋਮ

‘ਮਣੀਕਰਨਿਕਾ’ ਦਾ ਮਿਊਜ਼ਿਕ ਲੌਂਚ, ਵੇਖੋ ਕੰਗਨਾ ਦਾ ਸ਼ਾਹੀ ਅੰਦਾਜ਼

ਏਬੀਪੀ ਸਾਂਝਾ   |  11 Jan 2019 02:54 PM (IST)
‘ਮਣੀਕਰਨਿਕਾ’ ਦਾ ਮਿਊਜ਼ਿਕ ਲੌਂਚ, ਵੇਖੋ ਕੰਗਨਾ ਦਾ ਸ਼ਾਹੀ ਅੰਦਾਜ਼
1

2

3

4

5

6

ਇਸ ਫ਼ਿਲਮ ਨਾਲ ਕੰਗਨਾ ਇੱਕ ਵਾਰ ਫੇਰ ਬਾਕਸਆਫਿਸ ‘ਤੇ ਛਾ ਜਾਣ ਲਈ ਤਿਆਰ ਹੈ। ‘ਮਣੀਕਰਨਿਕਾ’ ਨੂੰ ਲੈ ਕੇ ਸਾਰੀ ਟੀਮ ਕਾਫੀ ਐਕਸਾਈਟਿਡ ਨਜ਼ਰ ਆ ਰਹੇ ਸੀ।

7

8

9

10

11

12

13

ਕੰਗਨਾ ਦੇ ਨਾਲ ਫ਼ਿਲਮ ‘ਚ ਅਹਿਮ ਰੋਲ ਕਰਨ ਵਾਲੀ ਅੰਕਿਤਾ ਲੋਖੰਡੇ ਵੀ ਇਸ ਇਵੈਂਟ ‘ਚ ਬਲੈਕ ਕਲਰ ਗਾਉਨ ‘ਚ ਨਜ਼ਰ ਆਈ। ਇਸ ਫ਼ਿਲਮ ਨਾਲ ਅੰਕਿਤਾ ਬਾਲੀਵੁੱਡ ਡੈਬਿਊ ਕਰ ਰਹੀ ਹੈ।

14

15

ਮਿਊਜ਼ਿਕ ਲੌਂਚ ਇਵੈਂਟ ‘ਤੇ ਕੰਗਨਾ ਦਾ ਸਾਹੀ ਰੂਪ ਨਜ਼ਰ ਆਇਆ। ਉਹ ਇੱਥੇ ਗੋਲਡਨ ਕਲਰ ਸਾੜੀ ‘ਚ ਨਜ਼ਰ ਆਈ ਜਿਸ ਨਾਲ ਨੈਕਲੈਸ ਕਾਫੀ ਜਚ ਰਿਹਾ ਸੀ।

16

17

ਵੇਖੋ ਤਸਵੀਰਾਂ

18

ਇਸ ਇਵੈਂਟ ‘ਚ ਫ਼ਿਲਮ ਦੀ ਟੀਮ ਨਾਲ ‘ਮਣੀਕਰਨਿਕਾ’ ਕੰਗਨਾ ਰਨੌਤ ਵੀ ਨਜ਼ਰ ਆਈ ਜਿਸ ਨੇ ਇਵੈਂਟ ‘ਚ ਫ਼ਿਲਮ ਬਾਰੇ ਖੁੱਲ੍ਹ ਕੇ ਗੱਲ ਕੀਤੀ।

19

ਬੀਤੀ ਸ਼ਾਮ ਫ਼ਿਲਮ ‘ਮਣੀਕਰਨਿਕਾ’ ਦਾ ਮਿਊਜ਼ਿਕ ਲੌਂਚ ਕੀਤਾ ਗਿਆ ਜਿੱਥੇ ਫ਼ਿਲਮ ਦਾ ਪਹਿਲਾ ਗਾਣਾ ‘ਵਿਜੈ ਭਵ’ ਰਿਲੀਜ਼ ਹੋਇਆ।

  • ਹੋਮ
  • ਬਾਲੀਵੁੱਡ
  • ‘ਮਣੀਕਰਨਿਕਾ’ ਦਾ ਮਿਊਜ਼ਿਕ ਲੌਂਚ, ਵੇਖੋ ਕੰਗਨਾ ਦਾ ਸ਼ਾਹੀ ਅੰਦਾਜ਼
About us | Advertisement| Privacy policy
© Copyright@2026.ABP Network Private Limited. All rights reserved.