ਮੁੰਬਈ 'ਚ ਲਾਲ ਪਰੀ ਬਣ ਨਿਕਲੀ ਮਿਸ ਵਰਲਡ ਮਾਨੁਸ਼ੀ
ਏਬੀਪੀ ਸਾਂਝਾ | 03 Apr 2018 05:12 PM (IST)
1
2
3
4
5
ਦੇਖੋ ਮਾਨਵ ਮੰਗਲਾਨੀ ਵੱਲੋਂ ਖਿੱਚੀਆਂ ਵਿਸ਼ਵ ਸੁੰਦਰੀ ਦੀਆਂ ਕੁਝ ਹੋਰ ਤਸਵੀਰਾਂ।
6
ਕਈ ਦਿਨਾਂ ਤੋਂ ਮਾਨੁਸ਼ੀ ਦੇ 'ਸਟੂਡੈਂਟ ਆਫ਼ ਦ ਈਅਰ 2' ਰਾਹੀਂ ਡੈਬਿਊ ਕਰਨ ਦੀਆਂ ਖ਼ਬਰਾਂ ਆ ਰਹੀਆਂ ਸਨ ਪਰ ਬਾਅਦ ਵਿੱਚ ਕਰਨ ਜੌਹਰ ਨੇ ਇਸ ਨੂੰ ਅਫਵਾਹ ਦੱਸਿਆ ਸੀ।
7
ਮਾਨੁਸ਼ੀ ਦੇ ਬਾਲੀਵੁੱਡ ਵਿੱਚ ਡੈਬਿਊ ਦੀਆਂ ਕਾਫ਼ੀ ਅਫਵਾਹਾਂ ਹਨ।
8
ਇੱਥੇ ਮਾਨੁਸ਼ੀ ਲਾਲ ਡ੍ਰੈਸ ਵਿੱਚ ਲਾਲ ਪਰੀ ਬਣ ਕੇ ਆਈ ਸੀ।
9
ਬੀਤੇ ਕੱਲ੍ਹ ਮਾਨੁਸ਼ੀ ਇੱਕ ਕੈਫ਼ੇ ਪਹੁੰਚੀ ਤਾਂ ਉੱਥੇ ਉਹ ਕੈਮਰੇ ਦਾ ਸ਼ਿਕਾਰ ਹੋ ਗਈ।
10
ਵਿਸ਼ਵ ਸੁੰਦਰੀ ਦਾ ਖਿਤਾਬ ਜਿੱਤ ਕੇ ਭਾਰਤ ਦਾ ਨਾਂ ਪੂਰੀ ਦੁਨੀਆ ਵਿੱਚ ਰੌਸ਼ਨ ਕਰਨ ਵਾਲੀ ਮਾਨੁਸ਼ੀ ਛਿੱਲਰ ਇਨ੍ਹੀਂ ਦਿਨੀਂ ਮੁੰਬਈ ਵਿੱਚ ਹੈ।