✕
  • ਹੋਮ

ਪ੍ਰਿਅੰਕਾ ਚੋਪੜਾ ਦੀ ਹਮਸ਼ਕਲ ਅਮਰੀਕੀ ਮਾਡਲ ਲੱਭੀ, ਤਸਵੀਰਾਂ ਵਾਇਰਲ

ਏਬੀਪੀ ਸਾਂਝਾ   |  24 Feb 2018 03:37 PM (IST)
ਪ੍ਰਿਅੰਕਾ ਚੋਪੜਾ ਦੀ ਹਮਸ਼ਕਲ ਅਮਰੀਕੀ ਮਾਡਲ ਲੱਭੀ, ਤਸਵੀਰਾਂ ਵਾਇਰਲ
1

ਇਸ ਤੋਂ ਇਲਾਵਾ ਪ੍ਰਿਅੰਕਾ ਫ਼ਿਲਮ 'ਏ ਕਿਡ ਲਾਇਕ ਜੈਕ' ਵਿੱਚ ਵੀ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ਰਾਹੀਂ ਪ੍ਰਿਅੰਕਾ ਪਹਿਲੀ ਵਾਰ ਵੱਡੇ ਪਰਦੇ 'ਤੇ ਸਿੰਗਲ ਮਦਰ ਦੀ ਭੂਮੀਕਾ ਅਦਾ ਕਰਦੀ ਨਜ਼ਰ ਆਵੇਗੀ। ਇਸ ਫਿਲਮ ਦੇ ਸੈੱਟ ਤੋਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ।

2

ਵੈਸੇ ਪ੍ਰਿਅੰਕਾ ਅੱਜਕਲ ਆਪਣੇ ਸ਼ੋਅ ਕਵਾਂਟਿਕੋ ਦੀ ਸ਼ੂਟਿੰਗ ਵਿੱਚ ਰੁੱਝੀ ਹੈ। ਇਸ ਸ਼ੋਅ ਵਿੱਚ ਪ੍ਰਿਅੰਕਾ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

3

ਮੇਗਨ ਸੋਸ਼ਲ ਮੀਡੀਆ 'ਤੇ ਆਪਣੀ ਬਹੁਤ ਤਸਵੀਰਾਂ ਪੋਸਟ ਕਰਦੀ ਹੈ। ਇਨ੍ਹਾਂ ਤਸਵੀਰਾਂ ਨੂੰ ਉਸ ਦੇ ਫੈਨਜ਼ ਪਸੰਦ ਵੀ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਕੈਨੇਡਾ ਦੀ ਬਲਾਗਰ ਨਵਪ੍ਰੀਤ ਬੰਗਾ ਨੂੰ ਪ੍ਰਿਅੰਕਾ ਚੋਪੜਾ ਦੀ ਹਮਸ਼ਕਲ ਮੰਨਿਆ ਗਿਆ ਸੀ।

4

ਅਜਿਹਾ ਅਸੀਂ ਨਹੀਂ ਕਹਿ ਰਹੇ ਸਗੋਂ ਲੋਕ ਸੋਸ਼ਲ ਮੀਡੀਆ 'ਤੇ ਮਾਡਲ ਮੇਗਨ ਮਿਲਨ ਦੀਆਂ ਤਸਵੀਰਾਂ ਨੂੰ ਸ਼ੇਅਰ ਕਰ ਕੇ ਲਿਖ ਰਹੇ ਹਨ।

5

ਇਹ ਹੈ ਅਮਰੀਕਨ ਮਾਡਲ ਮੇਗਨ ਮਿਲਨ। ਇਹ ਕਾਫੀ ਹੱਦ ਤੱਕ ਪ੍ਰਿਅੰਕਾ ਚੋਪੜਾ ਵਰਗੀ ਹੀ ਦਿੱਸਦੀ ਹੈ।

6

ਨਵੀਂ ਦਿੱਲੀ: ਐਸ਼ਵਰਿਆ ਰਾਏ ਬੱਚਨ ਅਤੇ ਕੈਟਰੀਨਾ ਕੈਫ ਦੀ ਹਮਸ਼ਕਲ ਔਰਤਾਂ ਨੂੰ ਤਾਂ ਤੁਸੀਂ ਵੇਖਿਆ ਹੀ ਹੋਵੇਗਾ। ਹੁਣ ਪ੍ਰਿਅੰਕਾ ਚੋਪੜਾ ਦੀ ਵੀ ਹਮਸ਼ਕਲ ਮਾਡਲ ਦੀ ਤਸਵੀਰ ਸਾਹਮਣੇ ਆਈ ਹੈ।

  • ਹੋਮ
  • ਬਾਲੀਵੁੱਡ
  • ਪ੍ਰਿਅੰਕਾ ਚੋਪੜਾ ਦੀ ਹਮਸ਼ਕਲ ਅਮਰੀਕੀ ਮਾਡਲ ਲੱਭੀ, ਤਸਵੀਰਾਂ ਵਾਇਰਲ
About us | Advertisement| Privacy policy
© Copyright@2026.ABP Network Private Limited. All rights reserved.