'ਮੁੰਨੀ ਦੀ ਮਾਂ' ਦਾ ਇਹ ਹੈ ਅਸਲ ਰੂਪ
ਮੇਹਰ ਬਾਕੀ ਅਦਾਕਾਰਾਂ ਦੀ ਤਰ੍ਹਾਂ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ।
ਪ੍ਰਸ਼ੰਸਕਾਂ ਨੂੰ ਬਜਰੰਗੀ ਭਾਈਜਾਨ ਤੇ ਸੀਕ੍ਰੇਟ ਸੁਪਰਸਟਾਰ 'ਚ ਮੇਹਰ ਦੀ ਸਾਧਾਰਨ ਦਿਖ ਕਾਫੀ ਪਸੰਦ ਆਈ ਸੀ।
ਮੇਹਰ ਦੀਆਂ ਤਸਵੀਰਾਂ ਤੋਂ ਸਾਫ ਹੈ ਕਿ ਉਹ ਅਸਲ ਜ਼ਿੰਦਗੀ 'ਚ ਕਾਫੀ ਮਸਤ ਹੈ।
ਸੋਸ਼ਲ ਮੀਡੀਆ 'ਤੇ ਮੇਹਰ ਦੇ ਜ਼ਬਰਦਸਤ ਪ੍ਰਸ਼ੰਸਕ ਹਨ।
ਵਿਆਹ ਤੋਂ ਪਹਿਲਾਂ ਮੇਹਰ ਦਾ ਨਾਂ ਵੈਸ਼ਾਲੀ ਸਚਦੇਵ ਸੀ।
5 ਜੁਲਾਈ, 2009 'ਚ ਮੇਹਰ ਨੇ ਮੁੰਬਈ ਦੇ ਮੇਹਰ ਮਾਨਵ ਵਿਜ ਨਾਲ ਵਿਆਹ ਕਰ ਲਿਆ ਸੀ।
ਮੇਹਰ 'ਕਿਸ ਦੇਸ਼ ਮੇ ਹੈ ਮੇਰਾ ਦਿਲ' ਤੇ 'ਰਾਮ ਮਿਲਾਈ ਜੋੜੀ' ਜਿਹੇ ਟੀਵੀ ਸੀਰੀਅਲਾਂ 'ਚ ਕੰਮ ਕਰ ਚੁੱਕੀ ਹੈ।
ਫਿਲਮਾਂ ਦੇ ਨਾਲ-ਨਾਲ ਮੈਹਰ ਟੀਵੀ ਇੰਡਸਟਰੀ 'ਚ ਵੀ ਕਾਫੀ ਮਸ਼ਹੂਰ ਹੈ।
ਮੇਹਰ ਨੂੰ ਫਿਲਮ ਫੇਅਰ ਬੈਸਟ ਸੁਪੋਰਟਿੰਗ ਅਦਾਕਾਰਾ ਐਵਾਰਡ ਨਾਲ ਨਿਵਾਜਿਆ ਜਾ ਚੁੱਕਾ ਹੈ।
ਮੇਹਰ ਦਾ ਜਨਮ 7 ਜੂਨ, 1986 ਨੂੰ ਹੋਇਆ ਸੀ। ਉਨ੍ਹਾਂ ਦੀ ਉਮਰ 32 ਸਾਲ ਹੈ।
ਮੇਹਰ ਦੀਆਂ ਇਨ੍ਹਾਂ ਤਸਵੀਰਾਂ ਤੋਂ ਸਾਫ ਹੈ ਕਿ ਉਹ ਖੂਬਸੂਰਤੀ ਤੇ ਗਲੈਮਰ ਦਾ ਪਰਫੈਕਟ ਸੁਮੇਲ ਹੈ।
ਮੇਹਰ ਦੀਆਂ ਇਨ੍ਹਾਂ ਤਸਵੀਰਾਂ 'ਤੇ ਅਨੇਕਾਂ ਯੂਜ਼ਰ ਲਾਈਕ ਤੇ ਕਮੈਂਟ ਕਰਦੇ ਹਨ।
ਉਹ ਅਕਸਰ ਹੀ ਆਪਣੀਆਂ ਖੂਬਸੂਰਤ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਹੈ।
ਮੇਹਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ।
ਮੇਹਰ ਨੂੰ ਫਿਲਮਾਂ 'ਚ ਉਨ੍ਹਾਂ ਦੇ ਕਿਰਦਾਰ ਲਈ ਕਾਫੀ ਪਸੰਦ ਕੀਤਾ ਗਿਆ ਪਰ ਆਫ ਸਕਰੀਨ ਉਨ੍ਹਾਂ ਦੇ ਪ੍ਰਸੰਸਕਾਂ ਨੇ ਉਨ੍ਹਾਂ ਨੂੰ ਇਸ ਅੰਦਾਜ਼ 'ਚ ਸ਼ਾਇਦ ਹੀ ਦੇਖਿਆ ਹੋਵੇ।
ਬਜਰੰਗੀ ਭਾਈਜਾਨ ਤੋਂ ਬਾਅਦ ਮੇਹਰ ਵਿਜ ਨੂੰ ਆਮੀਰ ਖਾਨ ਦੀ ਫਿਲਮ 'ਸੀਕ੍ਰੇਟ ਸੁਪਰਸਟਾਰ' 'ਚ ਵੀ ਦੇਖਿਆ ਗਿਆ ਸੀ।
'ਬਜਰੰਗੀ ਭਾਈਜਾਨ' 'ਚ ਮੇਹਰ ਬੇਹੱਦ ਸਧਾਰਨ ਦਿਖ 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਉਨ੍ਹਾਂ ਪਾਕਿਸਤਾਨੀ ਮਹਿਲਾ ਦਾ ਕਿਰਦਾਰ ਨਿਭਾਇਆ ਸੀ।
ਸਲਮਾਨ ਖਾਨ ਨਾਲ ਫਿਲਮ 'ਬਜਰੰਗੀ ਭਾਈਜਾਨ' 'ਚ ਮੁੰਨੀ ਦੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮੇਹਰ ਵਿਜ ਅਸਲ ਜ਼ਿੰਦਗੀ 'ਚ ਬੇਹੱਦ ਗਲੈਮਰਸ ਹੈ। ਮੇਹਰ ਦੀਆਂ ਕੁਝ ਖੂਬਸੂਰਤ ਤਸਵੀਰਾਂ: