✕
  • ਹੋਮ

ਮਿਡਲ ਕਲਾਸ ਸਿੱਖ ਪਰਿਵਾਰ ਦੀ ਕਰਨਜੀਤ ਕਿਵੇਂ ਬਣੀ ਸਨੀ ਲਿਓਨੀ ?

ਏਬੀਪੀ ਸਾਂਝਾ   |  10 Jul 2018 12:44 PM (IST)
ਮਿਡਲ ਕਲਾਸ ਸਿੱਖ ਪਰਿਵਾਰ ਦੀ ਕਰਨਜੀਤ ਕਿਵੇਂ ਬਣੀ ਸਨੀ ਲਿਓਨੀ ?
1

2

ਤਸਵੀਰਾਂ: ਮਾਨਵ ਮੰਗਲਾਨੀ

3

ਕਰਨਜੀਤ ਕੌਰ: 'ਦ ਅਨਟੋਲਡ ਸਟੇਰੀ ਆਫ ਸਨੀ ਲਿਓਨ' ਦਾ ਪ੍ਰਸਾਰਣ ਓਟੀਟੀ ਪਲੈਟਫਾਰਮ ਜੀ-5 'ਤੇ 16 ਜੁਲਾਈ ਨੂੰ ਹੋਵੇਗਾ।

4

ਟ੍ਰੇਲਰ 'ਚ ਇਹ ਵੀ ਦਿਖਾਇਆ ਗਿਆ ਹੈ ਕਿ ਕੈਨੇਡਾ 'ਚ ਮਿਡਲ ਕਲਾਸ ਸਿੱਖ ਪਰਿਵਾਰ ਦੀ ਸਾਧਾਰਨ ਜਿਹੀ ਕੁੜੀ ਨੇ ਕਿਵੇਂ ਪੌਰਨ ਇੰਡਸਟਰੀ ਵੱਲ ਆਪਣੇ ਕਦਮ ਵਧਾਏ।

5

ਇਸ ਦਾ ਸਨੀ ਲਿਓਨ ਦੇ ਪ੍ਰਸ਼ੰਸਕਾਂ ਨੂੰ ਬੜੀ ਸ਼ਿੱਦਤ ਨਾਲ ਇੰਤਜ਼ਾਰ ਸੀ। ਦੋ ਮਿੰਟ 24 ਸਕਿੰਟ ਦਾ ਇਹ ਟ੍ਰੇਲਰ ਦੇਖ ਕੇ ਤੁਹਾਡੀ ਪੂਰੀ ਸੀਰੀਜ਼ ਦੇਖਣ ਦੀ ਉਤਸੁਕਤਾ ਵਧ ਜਾਵੇਗੀ।

6

ਸਨੀ ਲਿਓਨੀ ਨੇ ਆਪਣਾ ਕਿਰਦਾਰ ਖੁਦ ਹੀ ਨਿਭਾਇਆ ਹੈ। ਇਸ 'ਚ ਸਨੀ ਲਿਓਨ ਦੇ ਪੌਰਨ ਸਟਾਰ ਬਣਨ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਪੂਰੇ ਸਫਰ ਨੂੰ ਦਿਖਾਇਆ ਹੈ।

7

ਇਸ 'ਚ 14 ਸਾਲ ਦੀ ਅਦਾਕਾਰਾ ਰਇਸਾ ਸੋਜਾਨੀ ਨੇ ਛੋਟੀ ਸਨੀ ਦੀ ਭੂਮਿਕਾ ਨਿਭਾਈ ਹੈ। ਰਇਸਾ ਤੇ ਸਨੀ ਦੋਵਾਂ ਨੇ ਇਸ ਮੌਕੇ ਇਕੱਠੇ ਪੋਜ਼ ਦਿੱਤਾ।

8

ਇਸ ਮੌਕੇ ਉਨ੍ਹਾਂ ਦੀ ਬਾਇਓਪਿਕ ਸ਼ੋਅ ਦੀ ਪੂਰੀ ਸਟਾਰਕਾਸਟ ਪਹੁੰਚੀ ਸੀ।

9

ਇਸ ਪਾਰਟੀ 'ਚ ਸਨੀ ਲਿਓਨੀ ਕੁਝ ਇਸ ਰੂਪ 'ਚ ਪਹੁੰਚੀ।

10

ਬਾਲੀਵੁੱਡ ਅਦਾਕਾਰਾ ਸਨੀ ਲਿਓਨੀ ਦੀ ਬਾਇਓਪਿਕ ਸੀਰੀਜ਼ ਕਰਨਜੀਤ ਕੌਰ: 'ਦ ਅਨਟੋਲਡ ਸਟੋਰੀ ਆਫ ਸਨੀ ਲਿਓਨੀ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਟ੍ਰੇਲਰ ਨੂੰ ਦਰਸ਼ਕ ਵੱਡੀ ਗਿਣਤੀ 'ਚ ਦੇਖ ਰਹੇ ਹਨ। ਇਸ ਸਫਲਤਾ ਤੋਂ ਬਾਅਦ ਮੁੰਬਈ 'ਚ ਕੱਲ੍ਹ ਪਾਰਟੀ ਰੱਖੀ ਗਈ।

  • ਹੋਮ
  • ਬਾਲੀਵੁੱਡ
  • ਮਿਡਲ ਕਲਾਸ ਸਿੱਖ ਪਰਿਵਾਰ ਦੀ ਕਰਨਜੀਤ ਕਿਵੇਂ ਬਣੀ ਸਨੀ ਲਿਓਨੀ ?
About us | Advertisement| Privacy policy
© Copyright@2026.ABP Network Private Limited. All rights reserved.