✕
  • ਹੋਮ

34 ਸਾਲ ਛੋਟੀ ਕੁੜੀ ਨਾਲ ਡੇਟ ਕਰਦਾ ਬਾਲੀਵੁੱਡ ਅਦਾਕਾਰ, ਤਸਵੀਰਾਂ ਵੇਖ ਲੋਕਾਂ ਲਿਆਂਦੀ ਹਨ੍ਹੇਰੀ!

ਏਬੀਪੀ ਸਾਂਝਾ   |  07 Nov 2017 04:59 PM (IST)
34 ਸਾਲ ਛੋਟੀ ਕੁੜੀ ਨਾਲ ਡੇਟ ਕਰਦਾ ਬਾਲੀਵੁੱਡ ਅਦਾਕਾਰ, ਤਸਵੀਰਾਂ ਵੇਖ ਲੋਕਾਂ ਲਿਆਂਦੀ ਹਨ੍ਹੇਰੀ!
1

(Photo: Milind Soman Instagram)

2

ਮਿਲਿੰਦ ਸੋਮਨ ਅਕਸਰ ਅੰਕਿਤਾ ਨਾਲ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ।

3

ਕੁਝ ਸਮਾਂ ਪਹਿਲਾਂ ਮਿਲਿੰਦ ਸੋਮਨ ਨੇ ਹੀ ਆਪਣੀ ਇਸ ਲਵ ਸਟੋਰੀ ਨੂੰ ਜੱਗ ਜ਼ਾਹਰ ਕੀਤਾ ਸੀ।

4

ਦੱਸ ਦਈਏ ਕਿ ਅੰਕਿਤਾ ਕੋਨਵਾਰ ਏਅਰਹੋਸਟੈੱਸ ਹੈ।

5

ਹੁਣ ਮਿਲਿੰਦ ਤੇ ਅੰਕਿਤਾ ਨਾਰਵੇ ਵਿੱਚ ਹਨ ਤੇ ਛੁੱਟੀਆਂ ਮਨਾ ਰਹੇ ਹਨ। ਟ੍ਰੋਲ ਕਰਨ ਵਾਲਿਆਂ ਤੋਂ ਬੇਪਰਵਾਹ ਮਿਲਿੰਦ ਸੋਮਨ ਨੇ ਅੰਕਿਤਾ ਨਾਲ ਅੱਜ ਮੁੜ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

6

ਲੋਕਾਂ ਨੇ ਇਸ ਕਾਰਨ ਉਨ੍ਹਾਂ ਨੂੰ ਖ਼ੂਬ ਟ੍ਰੋਲ ਕੀਤਾ ਹੈ ਤੇ ਕੁਝ ਇਵੇਂ ਦੇ ਟਵੀਟ ਕੀਤੇ ਹਨ।

7

ਤੁਹਾਨੂੰ ਦੱਸ ਦਈਏ ਕਿ ਅੰਕਿਤਾ ਸਿਰਫ 18 ਸਾਲ ਦੀ ਹੈ ਤੇ ਮਿਲਿੰਦ ਆਪਣਾ 52ਵਾਂ ਜਨਮ ਦਿਨ ਮਨਾ ਰਿਹਾ ਹੈ। ਦੋਵਾਂ ਦੀ ਉਮਰ ਵਿੱਚ 34 ਸਾਲ ਦਾ ਫਰਕ ਹੈ।

8

ਇਸ ਪਿੱਛੇ ਕਾਰਨ ਇਹ ਹੋ ਸਕਦਾ ਹੈ ਕਿ ਉਸ ਦੀ ਮਸ਼ੂਕ ਅੰਕਿਤਾ ਮਿਲਿੰਦ ਤੋਂ 34 ਸਾਲ ਛੋਟੀ ਹੈ।

9

ਸੋਸ਼ਲ ਮੀਡੀਆ 'ਤੇ ਇਹ ਤਸਵੀਰਾਂ ਵੇਖ ਲੋਕਾਂ ਨੇ ਉਸ ਨੂੰ ਟ੍ਰੋਲ ਕਰ ਦਿੱਤਾ।

10

ਬੀਤੇ ਚਾਰ ਨਵੰਬਰ ਨੂੰ ਮਿਲਿੰਦ ਸੋਮਨ ਨੇ ਆਪਣਾ 52ਵਾਂ ਜਮਨ ਦਿਨ ਆਪਣੀ ਮਸ਼ੂਕ ਅੰਕਿਤਾ ਕੋਨਵਾਰ ਤੇ ਕੁਝ ਦੋਸਤਾਂ ਨਾਲ ਮਨਾਇਆ। ਇਸ ਸਮਾਗਮ ਦੀਆਂ ਤਸਵੀਰਾਂ ਉਸ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਵੀ ਕੀਤੀਆਂ।

11

'ਬਾਜੀਰਾਓ ਮਸਤਾਨੀ' ਤੇ 'ਸ਼ੈਫ' ਸਮੇਤ ਕਈ ਵੱਡੀਆਂ ਫ਼ਿਲਮਾਂ ਵਿੱਚ ਨਜ਼ਰ ਆਉਣ ਵਾਲੇ ਪ੍ਰਸਿੱਧ ਅਦਾਕਾਰ ਮਿਲਿੰਦ ਸੋਮਨ ਇਨ੍ਹੀਂ ਦਿਨੀਂ ਆਪਣੀ ਲਵ ਲਾਈਫ ਕਾਰਨ ਸੁਰਖੀਆਂ ਵਿੱਚ ਹੈ।

  • ਹੋਮ
  • ਬਾਲੀਵੁੱਡ
  • 34 ਸਾਲ ਛੋਟੀ ਕੁੜੀ ਨਾਲ ਡੇਟ ਕਰਦਾ ਬਾਲੀਵੁੱਡ ਅਦਾਕਾਰ, ਤਸਵੀਰਾਂ ਵੇਖ ਲੋਕਾਂ ਲਿਆਂਦੀ ਹਨ੍ਹੇਰੀ!
About us | Advertisement| Privacy policy
© Copyright@2026.ABP Network Private Limited. All rights reserved.