✕
  • ਹੋਮ

ਮਿਥੁਨ ਦੇ ਬੇਟੇ ਨੇ ਕਰਾਇਆ ਚੁੱਪ-ਚੁਪੀਤੇ ਵਿਆਹ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  11 Jul 2018 02:34 PM (IST)
ਮਿਥੁਨ ਦੇ ਬੇਟੇ ਨੇ ਕਰਾਇਆ ਚੁੱਪ-ਚੁਪੀਤੇ ਵਿਆਹ, ਵੇਖੋ ਤਸਵੀਰਾਂ
1

2

ਮਦਾਸਲਾ ਸਾਉਥ ਦੀਆਂ ਕਈ ਕਾਮਯਾਬ ਫ਼ਿਲਮਾਂ ‘ਚ ਕਰ ਚੁੱਕੀ ਹੈ ਕੰਮ। ਦੋਨਾਂ ਦੀ ਮੁਲਾਕਾਤ ਇੱਕ ਪਾਰਟੀ ‘ਚ ਹੋਈ ਸੀ ਜਿਸ ਤੋਂ ਬਾਅਦ ਦੋਨਾਂ ਦੀਆਂ ਨਜ਼ਦੀਕੀਆਂ ਵਧੀਆਂ ਸੀ। ਦੇਖੋ ਤਸਵੀਰਾਂ।

3

ਮਿਮੋਹ ਨੂੰ ਮਹਾਅਕਸ਼ੇ ਦੇ ਨਾਂ ਨਾਲ ਵੀ ਜਾਣਦੇ ਨੇ ਲੋਕ। ਮਿਮੋਹ 2008 ‘ਚ ਬਾਲੀਵੁੱਡ ਫ਼ਿਲਮ ‘ਚ ਵੀ ਕੰਮ ਕਰ ਚੁੱਕੀਆ ਹੈ ਜੋ ਬਾਕਸ-ਆਫਿਸ ‘ਤੇ ਫਲਾਪ ਹੀ ਰਹੀ ਸੀ।

4

ਪਹਿਲਾਂ 7 ਜੁਲਾਈ ਨੂੰ ਹੋਣਾ ਸੀ ਵਿਆਹ ਜਿਸ ਨੂੰ ਮਿਮੋਹ ‘ਤੇ ਰੇਪ ਦੇ ਇਲਜ਼ਾਮ ਲੱਗਣ ਮਗਰੋਂ ਟਾਲ ਦਿੱਤਾ ਗਿਆ।

5

ਦੋਨਾਂ ਦੇ ਵਿਆਹ ‘ਚ ਆਏ ਕੁਝ ਖਾਸ ਦੋਸਤ ਤੇ ਫੈਮਿਲੀ ਮੈਂਬਰ।

6

ਮਿਥੁਨ ਦੇ ਬੇਟੇ ਮਹਾਅਕਸ਼ੇ ਤੇ ਸਾਉਥ ਦੀ ਐਕਟਰਸ ਮਦਾਸਲਾ ਨੇ ਊਟੀ ਦੇ ਹੋਟਲ ‘ਚ ਕੀਤਾ ਵਿਆਹ।

  • ਹੋਮ
  • ਬਾਲੀਵੁੱਡ
  • ਮਿਥੁਨ ਦੇ ਬੇਟੇ ਨੇ ਕਰਾਇਆ ਚੁੱਪ-ਚੁਪੀਤੇ ਵਿਆਹ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.