ਬਾਲੀਵੁੱਡ 'ਚ ਡੈਬਿਊ ਤੋਂ ਪਹਿਲਾਂ ਮਾਨੁਸ਼ੀ ਇਨ੍ਹਾਂ ਨਾਲ ਕਰ ਬੈਠੀ ਇਕਰਾਰ
ਮੈਂ ਮਿਸ ਵਰਲਡ ਕੱਪ ਤਕ ਇਹ ਨਾਲ ਲੈ ਕੇ ਗਈ ਹਾਂ। ਮਾਲਾਬਾਰ ਗੋਲਡ ਨਾਲ ਜੁੜਨਾ ਸ਼ਾਨਦਾਰ ਹੈ। ਇਹ ਇੱਕ ਅਜਿਹਾ ਸਬੰਧ ਹੈ, ਜੋ ਹਰ ਪਲ ਮੇਰੇ ਦਿਲ ਦੇ ਕਰੀਬ ਹੈ ਤੇ ਹਰ ਭਾਰਤੀ ਲਈ ਵਿਸ਼ੇਸ਼ ਹੈ।
ਵਿਸ਼ਵ ਸੁੰਦਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੈਨੂੰ ਭਾਰਤੀ ਹੋਣ 'ਤੇ ਮਾਣ ਹੈ। ਇਹ ਸਾਰੇ ਤਿਉਹਾਰਾਂ ਤੇ ਵਿਸ਼ੇਸ਼ ਰੂਪ ਨਾਲ ਭਾਵਨਾਵਾਂ ਦਾ ਤਿਉਹਾਰ ਮਨਾਉਣ ਵਾਲਾ ਦੇਸ਼ ਹੈ।
ਇਸ ਤੋਂ ਇਲਾਵਾ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਬਹੁਤ ਹੀ ਦਿਆਲੂ ਵੀ ਹਨ। ਉਨ੍ਹਾਂ ਨੇ ਸਮਾਜਕ ਕਾਰਜ ਬਹੁਤ ਪਹਿਲਾਂ, ਵਿਦਿਆਰਥੀ ਜੀਵਨ ਵਿੱਚ ਹੀ ਸ਼ੁਰੂ ਕਰ ਦਿੱਤੇ ਸਨ।
ਮਾਲਾਬਾਰ ਸਮੂਹ ਦੇ ਮੁਖੀ ਨੇ ਕਿਹਾ ਕਿ ਪਹਿਲੀ ਗੱਲ, ਮਿਸ ਵਰਲਡ ਮੁਕਾਬਲੇ ਦੌਰਾਨ ਹੀ ਪੂਰੀ ਦੁਨੀਆ ਉਨ੍ਹਾਂ ਦੀ ਅਕਲਮੰਦੀ ਦੀ ਕਾਇਲ ਹੋ ਗਈ ਸੀ, ਜਦੋਂ ਉਨ੍ਹਾਂ ਕਿਹਾ ਸੀ ਕਿ ਮਾਂ ਦੀ ਸੇਵਾ ਨੂੰ ਦੁਨੀਆ ਵਿੱਚ ਸਭ ਤੋਂ ਵੱਧ ਤਨਖ਼ਾਹ ਮਿਲਣਾ ਚਾਹੀਦਾ ਹੈ।
ਦੇਸ਼ ਵਿੱਚ 17 ਸਾਲਾਂ ਬਾਅਦ ਵਿਸ਼ਵ ਸੁੰਦਰੀ ਦਾ ਖਿਤਾਬ ਹਾਸਲ ਕਰਨ ਵਾਲੀ ਮਾਨੁਸ਼ੀ ਕੰਪਨੀ ਦੀਆਂ ਕੌਮਾਂਤਰੀ ਮੁਹਿੰਮਾਂ ਤੇ ਸਹਾਇਤਾ ਦਿੱਤੇ ਜਾਣ ਵਾਲੀਆਂ ਵੱਖ-ਵੱਖ ਪ੍ਰੋਗਰਾਮਾਂ ਵਿੱਚ ਉਨ੍ਹਾਂ ਦੀ ਅਗਵਾਈ ਕਰੇਗੀ।
ਇਸ ਲਈ ਮਾਨੁਸ਼ੀ ਤੇ ਮਾਲਾਬਾਰ ਵਿੱਚ ਨੇੜੇ ਤੇੜੇ ਦੇ ਲੋਕਾਂ ਲਈ ਜੀਵਨ ਨੂੰ ਬਿਹਤਰ ਬਣਾਉਣ ਦੀ ਇੱਕੋ ਜਿੰਨੀ ਤਾਂਘ ਹੈ।
ਉਨ੍ਹਾਂ ਗਹਿਣਾ ਨਿਰਮਾਤਾ ਸਮੂਹ ਮਾਲਾਬਾਰ ਗੋਲਡ ਐਂਡ ਡਾਇਮੰਡ ਨਾਲ ਕਰਾਰ ਕੀਤਾ ਹੈ।
ਨਵੀਂ ਦਿੱਲੀ: ਹਰਿਆਣਾ ਦੀ ਮਾਨੁਸ਼ੀ ਛਿੱਲਰ ਨੇ ਮਿਸ ਵਰਲਡ ਦਾ ਖਿਤਾਬ ਜਿੱਤਣ ਤੋਂ ਬਾਅਦ ਆਪਣਾ ਪਹਿਲਾ ਇਸ਼ਤਿਹਾਬਾਜ਼ੀ ਕਰਾਰ ਦਿੱਤਾ ਹੈ।