ਜਦੋਂ ਮੌਨੀ ਰਾਏ ਨੂੰ ਮੰਗਣੀ ਪਈ ਮਦਦ
ਅਦਾਕਾਰਾ ਮੌਨੀ ਰਾਏ ਨੇ ਟੀਵੀ ਸ਼ੋਅ ‘ਨਾਗਿਨ’ ਦੇ ਸੀਜ਼ਨ 1 ਤੇ ਸੀਜ਼ਨ 2 ਵਿੱਚ ਆਪਣੀ ਭੂਮਿਕਾ ਨਾਲ ਭਾਰਤੀ ਟੀਵੀ ਦੀ ਦੁਨੀਆ ਵਿੱਚ ਆਪਣਾ ਝੰਡਾ ਬੁਲੰਦ ਕੀਤਾ।
ਉਸ ਨੇ ਹਾਲ ਹੀ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਪੁੱਛਿਆ ਹੈ ਕਿ ਉਹ ਕੁਝ ਵਧੀਆ ਪੜ੍ਹਨਾ ਚਾਹੁੰਦੀ ਹੈ ਤੇ ਇਸ ਲਈ ਉਸ ਨੇ ਪ੍ਰਸ਼ੰਸਕਾਂ ਦੇ ਸੁਝਾਅ ਮੰਗੇ ਹਨ। ਮੌਨੀ ਦੇ ਪ੍ਰਸ਼ੰਸਕਾਂ ਨੇ ਆਪਣੀ ਪਸੰਦੀਦਾ ਕਲਾਕਾਰ ਦੀ ਮਦਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਬਹੁਤ ਸਾਰੇ ਲੋਕਾਂ ਨੇ ਉਸ ਨੂੰ ਚੰਗੀਆਂ ਕਿਤਾਬਾਂ ਦੇ ਨਾਂ ਸੁਝਾਏ।
ਜਦੋਂ ਉਸ ਦੇ ਸ਼ੋਅ ਦੇ ਆਨਏਅਰ ਹੁੰਦਿਆਂ ਹੀ ਸ਼ੋਅ ਦੀ TRP ਬੁਲੰਦੀਆਂ ਛੂਹ ਰਹੀ ਹੁੰਦੀ ਹੈ।
ਹਾਲਾਂਕਿ ਪ੍ਰਸ਼ੰਸਕਾਂ ਨੂੰ ਪਹਿਲਾਂ ਤੋਂ ਹੀ ਪਤਾ ਹੈ ਕਿ ਉਹ ਕਿਤਾਬਂ ਪੜ੍ਹਨ ਦੀ ਸ਼ੌਕੀਨ ਹੈ ਤੇ ਆਪਣੀ ਪ੍ਰੀਆਰਟੀ ’ਤੇ ਕਿਤਾਬਾਂ ਪੜ੍ਹਨਾ ਪਸੰਦ ਕਰਦੀ ਹੈ।
Mouni Roy at Tਜਲਦ ਹੀ ਮੌਨੀ ਬਾਲੂਵੁੱਡ ਵਿੱਚ ਐਂਟਰੀ ਕਰਨ ਵਾਲੀ ਹੈ। ਜਲਦ ਹੀ ਉਹ ਅਕਸ਼ੈ ਕੁਮਾਰ ਨਾਲ ਫ਼ਿਲਮ ‘ਗੋਲਡ’ ਵਿੱਚ ਨਜ਼ਰ ਆਏਗੀ।elevision Style Awards in Filmcity on 13th March 2015 shown to user
ਇਨ੍ਹੀਂ ਦਿਨੀਂ ਮੌਨੀ ਆਪਣੀਆਂ ਫ਼ਿਲਮਾਂ ਸਬੰਧੀ ਕਾਫ਼ੀ ਵਿਅਸਤ ਹੈ ਕਿਉਂਕਿ ਉਸ ਨੇ ਅਜੇ ਦੋ ਫ਼ਿਲਮਾਂ ਪੂਰੀਆਂ ਕਰਨੀਆਂ ਹਨ।
ਇਸ ਲਈ ਉਸ ਦੇ ਪ੍ਰਸ਼ੰਸਕ ਥੋੜੇ ਮਾਯੂਸ ਹਨ ਕਿਉਂਕਿ ਉਹ ਉਸ ਨੂੰ ਟੀਵੀ ’ਤੇ ਨਹੀਂ ਵੇਖ ਪਾ ਰਹੇ।