ਸੋਸ਼ਲ ਮੀਡੀਆ ‘ਤੇ ਨਾਗਿਨ ਦਾ ਪਿੰਕ ਆਊਟਫੀਟ ‘ਚ ਕਾਤੀਲਾਨਾ ਅੰਦਾਜ਼
ਏਬੀਪੀ ਸਾਂਝਾ | 17 Nov 2018 04:36 PM (IST)
1
2
3
4
5
ਮੌਨੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ। ਹਾਲ ਹੀ ‘ਚ ਇੱਕ ਵਾਰ ਫੇਰ ਮੌਨੀ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਦੇਖ ਫੈਨਸ ਕਾਫੀ ਖੁਸ਼ ਹਨ।
6
ਸੋਸ਼ਲ ਮੀਡੀਆ ‘ਤੇ ਅੇਕਟਿਵ ਮੌਨੀ ਨੇ ਹਾਲ ਹੀ ‘ਚ ਏਕਤਾ ਦੀ ਦੀਵਾਲੀ ਪਾਰਟੀ ‘ਚ ਵੀ ਆਪਣੇ ਹੁਸਨ ਦੇ ਜਲਵੇ ਬਿਖੇਰੇ ਸੀ।
7
ਮੌਨੀ ਰਾਏ ਆਪਣੀਆਂ ਦਿਲਕਸ਼ ਅਦਾਵਾਂ ਦੇ ਨਾਲ ਸੋਸ਼ਲ ਮੀਡੀਆ ‘ਤੇ ਤਹਿਲਕਾ ਮਚਾਉਂਦੀ ਨਜ਼ਰ ਆ ਰਹੀ ਹੈ। ਟੀਵੀ ਦੀ ਨਾਗਿਨ ਨੇ ਇਸੇ ਸਾਲ ਅਕਸ਼ੇ ਦੀ ‘ਗੋਲਡ’ ਦੇ ਨਾਲ ਬਾਲੀਵੁੱਡ ‘ਚ ਕਦਮ ਰੱਖਿਆ ਹੈ।
8
9
ਮੌਨੀ ਨੇ ਪਿੰਕ ਕਲਰ ਦੇ ਆਊਟਫਿਟ ‘ਚ ਆਪਣੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ ਜਿਨ੍ਹਾਂ ਨੂੰ ਹੁਣ ਤਕ ਲੱਖਾਂ ਲਾਈਕ ਮਿਲ ਚੁੱਕੇ ਹਨ।
10
11
12
ਪਾਰਟੀ ‘ਚ ਮੌਨੀ ਡਿਜ਼ਾਇਨਰ ਮਨੀਸ਼ ਮਲਹੌਤਰਾ ਦਾ ਡਿਜ਼ਾਇਨ ਕੀਤਾ ਲਹਿੰਗਾ ਪਾ ਕੇ ਆਈ ਸੀ। ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
13
14