ਇਹ ਨੇ ਬਾਲੀਵੁੱਡ ਦੀਆਂ ਮੁੱਛੜ ਅਦਾਕਾਰਾਂ !
ਏਬੀਪੀ ਸਾਂਝਾ | 20 Aug 2016 11:29 AM (IST)
1
ਵਿਦਿਆ ਬਾਲਨ 'ਬੌਬੀ ਜਾਸੂਸ' 'ਚ
2
ਤਨੂਜਾ ਫਿਲਮ 'ਦੋ ਚੋਰ' ਵਿੱਚ
3
ਸ੍ਰੀਦੇਵੀ 'ਮਿਸਟਰ ਇੰਡੀਆ' 'ਚ
4
ਸੋਨਮ ਕਪੂਰ ਫਿਲਮ 'ਖੂਬਸੂਰਤ' 'ਚ
5
'ਨਵਰੰਗ' 'ਚ ਅਦਾਕਾਰਾ ਸੰਧਿਆ
6
ਸਾਏਰਾ ਬਾਨੋ ਫਿਲਮ 'ਜੰਗਲੀ' ਚੋਂ
7
ਰਾਣੀ ਮੁਖਰਜੀ 'ਦਿਲ ਬੋਲੇ ਹੜਿੱਪਾ' 'ਚ
8
ਮਧੁਬਾਲਾ ਫਿਲਮ 'ਰਾਜ ਹੱਥ' 'ਚ
9
ਬਾਲੀਵੁੱਡ ਅਦਾਕਾਰਾ ਆਲੀਆ ਭੱਟ ਪਹਿਲੀ ਨਹੀਂ ਹੈ ਜਿਸਨੇ ਮੁੱਛ ਲਗਾਕੇ ਕੁਝ ਵੱਖਰਾ ਕੀਤਾ ਹੈ। ਮਾਰਦੇ ਹਾਂ ਨਜ਼ਰ ਬਾਲੀਵੁੱਡ ਦੀ ਹੋਰ ਮੁੱਛੜ ਅਦਾਕਾਰਾਂ 'ਤੇ
10
ਬਬਿਤਾ ਫਿਲਮ 'ਕਿਮਸਤ' ਦੇ ਗਾਣੇ 'ਚ
11
ਆਲੀਆ ਭੱਟ ਫਿਲਮ 'ਸ਼ਾਨਦਾਰ' 'ਚ