ਭਾਰਤ ਦੇ ਸਭ ਤੋਂ ਅਮੀਰ ਘਰਾਣੇ ਦੇ ਪੁੱਤ ਦੀ ਕੁੜਮਾਈ ਹੋਈ, ਵੇਖੋ ਖ਼ਾਸ ਤਸਵੀਰਾਂ
ਇਸ ਤਸਵੀਰ ਚ ਸ਼ਲੋਕਾ ਨੇ ਨੀਲੇ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਹੈ। ਉਹ ਇਸ ਲਹਿੰਗੇ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਦੱਸ ਦਈਏ ਕਿ ਆਕਾਸ਼ ਤੇ ਸ਼ਲੋਕਾ ਦਾ ਵਿਆਹ 30 ਜੂਨ ਨੂੰ ਹੈ। ਤਸਵੀਰਾਂ ਇੰਸਟਾਗ੍ਰਾਮ
ਇਸ ਤੋਂ ਪਹਿਲਾਂ ਅੰਬਾਨੀ ਪਰਿਵਾਰ ਦੀ ਨੂੰਹ ਸ਼ਲੋਕਾ ਮੇਹਤਾ ਨੇ ਮਹਿੰਦੀ ਰਸਮ ਦਾ ਖੂਬ ਆਨੰਦ ਲਿਆ।
ਅੰਬਾਨੀ ਪਰਿਵਾਰ ਦੀ ਪਾਰਟੀ ਤੋਂ ਪਹਿਲਾਂ ਮਹਿੰਦੀ ਦੀ ਰਸਮ 'ਚ ਪ੍ਰਿਅੰਕਾ ਨੇ ਪਹੁੰਚ ਕੇ ਸ਼ਲੋਕਾ ਤੇ ਆਕਾਸ਼ ਨਾਲ ਫੋਟੋ ਖਿਚਵਾਈ।
ਸਮਾਗਮ ਤੋਂ ਪਹਿਲਾਂ ਦੁਲਹਨ ਦੇ ਲਿਬਾਸ 'ਚ ਈਸ਼ਾ ਤੇ ਸ਼ਲੋਕਾ ਨੇ ਫੋਟੋ ਖਿਚਵਾਇਆ।
ਤਸਵੀਰ 'ਚ ਈਸ਼ਾ ਅੰਬਾਨੀ ਦੇ ਮੰਗੇਤਰ ਆਨੰਦ ਪਿਰਾਮਿਲ ਦੇ ਪਿਤਾ ਅਜੇ ਪਿਰਾਮਿਲ ਵੀ ਪਹੁੰਚੇ ਸਨ।
ਗ੍ਰੈਂਡ ਪਾਰਟੀ ਦੇ ਖਾਸ ਮੌਕੇ 'ਤੇ ਇਹ ਖੂਬਸੂਰਤ ਕੇਕ ਕੱਟਿਆ ਗਿਆ।
ਪਾਰਟੀ 'ਚ ਸ਼ਲੋਕਾ ਦੇ ਨਾਲ ਈਸ਼ਾ ਅੰਬਾਨੀ ਵੀ ਫੋਟੋ ਖਿਚਵਾਉਂਦੀ ਦਿਖਾਈ ਦਿੱਤੀ।
ਪਾਰਟੀ 'ਚ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਦੇਸ਼ ਦੇ ਸਭ ਤੋਂ ਅਮੀਰ ਪਰਿਵਾਰ ਦੇ ਬੇਟੇ ਆਕਾਸ਼ ਦੀ ਮੰਗਣੀ ਮੌਕੇ ਗ੍ਰੈਂਡ ਪਾਰਟੀ ਰੱਖੀ ਗਈ ਜਿਸ ਵਿਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਖੁਦ ਆਕਾਸ਼ ਅੰਬਾਨੀ ਤੇ ਸ਼ਲੋਕਾ ਮੇਹਤਾ ਫੋਟੋਸ਼ੂਟ ਕਰਦੇ ਦਿਖੇ।