ਈਸ਼ਾ ਦੀ ਨਵੀਂ 'ਮਛਲੀ ਡ੍ਰੈੱਸ' ਦਾ ਕਮਾਲ
ਏਬੀਪੀ ਸਾਂਝਾ | 03 Dec 2017 01:05 PM (IST)
1
2
3
4
5
6
7
8
ਵੇਖੋ ਈਸ਼ਾ ਦੇ ਸੱਜਰੇ ਫ਼ੋਟੋਸ਼ੂਟ ਤੋਂ ਇਲਾਵਾ ਉਸ ਦੀਆਂ ਕੁਝ ਹੋਰ ਤਸਵੀਰਾਂ-
9
ਈਸ਼ਾ ਨੇ ਹਾਲ ਹੀ ਵਿੱਚ ਇਹ ਪੋਸ਼ਾਕ ਪਹਿਨ ਕੇ ਮਸ਼ਹੂਰ ਮੈਗ਼ਜ਼ੀਨ ਜੀ.ਕਿਊ. ਲਈ ਫ਼ੋਟੋਸ਼ੂਟ ਕਰਵਾਇਆ ਹੈ।
10
ਇਨ੍ਹਾਂ ਤਸਵੀਰਾਂ ਨੂੰ ਈਸ਼ਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ।
11
ਈਸ਼ਾ ਆਪਣੀਆਂ ਹਾਲੀਆ ਤਸਵੀਰਾਂ ਵਿੱਚ ਇੱਕ ਅਜਿਹੀ ਪੋਸ਼ਾਕ ਪਹਿਨੇ ਵਿਖਾਈ ਦੇ ਰਹੀ ਹੈ ਜਿਸ ਦੀ ਦਿੱਖ ਇੱਕ ਮੱਛੀ ਵਾਂਗ ਹੈ।
12
ਇਸ ਵਾਰ ਉਸ ਦੇ ਸੁਰਖੀਆਂ ਵਿੱਚ ਆਉਣ ਦਾ ਕਾਰਨ ਕੋਈ ਨਵੀਂ ਫ਼ਿਲਮ ਨਹੀਂ ਬਲਕਿ ਉਸ ਦੀ ਨਵੀਂ ਪੋਸ਼ਾਕ ਹੈ।
13
ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਨੇ ਇੱਕ ਵਾਰ ਫਿਰ ਇੰਸਟਾਗ੍ਰਾਮ 'ਤੇ ਧਮਾਲਾਂ ਪਾਈਆਂ ਹੋਈਆਂ ਹਨ।