ਕੈਟਰੀਨਾ-ਸਲਮਾਨ ਦੇ ਨਵੇਂ ਫ਼ੋਟੋਸ਼ੂਟ ਦੇ ਇੰਟਰਨੈੱਟ 'ਤੇ ਖ਼ੂਬ ਚਰਚੇ
ਏਬੀਪੀ ਸਾਂਝਾ | 02 Dec 2017 08:01 PM (IST)
1
ਕੈਟਰੀਨਾ ਕੈਫ ਤੇ ਸਲਮਾਨ ਖ਼ਾਨ ਦੇ ਪ੍ਰਸ਼ੰਸਕ ਇੱਕ ਵਾਰ ਮੁੜ ਤੋਂ ਇਕੱਠੇ ਵੇਖ ਸਕਦੇ ਹਨ।
2
3
ਵੇਖੋ ਸਲਮਾਨ ਤੇ ਕੈਟਰੀਨਾ ਦੇ ਇਸ ਫ਼ੋਟੋਸ਼ੂਟ ਦੀਆਂ ਕੁਝ ਹੋਰ ਤਸਵੀਰਾਂ।
4
5
6
7
8
'ਟਾਈਗਰ ਜ਼ਿੰਦਾ ਹੈ' ਫ਼ਿਲਮ ਵਿੱਚ ਦੋਵੇਂ ਇਕੱਠੇ ਨਜ਼ਰ ਆ ਰਹੇ ਹਨ।
9
ਫ਼ੋਟੋਸ਼ੂਟ ਦੌਰਾਨ ਦੋਵਾਂ ਨੇ ਖ਼ੂਬ ਮਸਤੀ ਵੀ ਕੀਤੀ।
10
ਪਰ ਇਸ ਫ਼ੋਟੋਸ਼ੂਟ ਵਿੱਚ ਦੋਵਾਂ ਦਾ ਤਾਲਮੇਲ ਜ਼ਬਰਦਸਤ ਲੱਗ ਰਿਹਾ ਹੈ।
11
12
13
ਵੱਡੇ ਪਰਦੇ 'ਤੇ ਇਸ ਜੋੜੀ ਦੀ ਫ਼ਿਲਮ ਛੇਤੀ ਹੀ ਆ ਰਹੀ ਹੈ।
14
ਉਨ੍ਹਾਂ ਇਹ ਫ਼ੋਟੋਸ਼ੂਟ ਇੱਕ ਮੈਗ਼ਜ਼ੀਨ ਲਈ ਕਰਵਾਇਆ ਹੈ।
15