ਵੇਖੋ ਅੱਜ ਕੱਲ੍ਹ ਕੀ ਕਰ ਰਹੀ ਹੈ 'ਮਰਡਰ' ਵਾਲੀ ਮੱਲਿਕਾ..
ਏਬੀਪੀ ਸਾਂਝਾ | 01 Dec 2017 07:32 PM (IST)
1
2
3
4
5
ਵੇਖੋ ਮੱਲਿਕਾ ਦੀਆਂ ਕੁਝ ਹੋਰ ਤਸਵੀਰਾਂ-
6
ਜਿਵੇਂ ਹੀ ਮੱਲਿਕਾ ਸੋਸ਼ਲ ਮੀਡੀਆ 'ਤੇ ਆਪਣੀ ਕੋਈ ਨਵੀਂ ਤਸਵੀਰ ਅਪਲੋਡ ਕਰਦੀ ਹੈ ਤਾਂ ਉਸ ਦੇ ਪ੍ਰਸ਼ੰਸਕ ਲਾਈਕ ਤੇ ਕੁਮੈਂਟ ਕਰਨ ਵਿੱਚ ਜੁਟ ਜਾਂਦੀਆਂ ਹਨ।
7
ਆਪਣੀ ਫਿੱਟਨੈੱਸ 'ਤੇ ਧਿਆਨ ਦੇਣ ਦੇ ਨਾਲ-ਨਾਲ ਉਹ ਇਸ ਸਮੇਂ ਆਪਣੇ ਭਾਣਜੇ ਨਾਲ ਵੀ ਖ਼ੂਬ ਮਸਤੀ ਕਰ ਰਹੀ ਹੈ।
8
9
ਮੱਲਿਕਾ ਦੇ ਫੈਨਜ਼ ਇੰਨ੍ਹੀ ਦਿਨੀਂ ਉਸ ਨੂੰ ਫ਼ਿਲਮਾਂ ਵਿੱਚ ਵੇਖਣ ਲਈ ਬੇਚੈਨ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਮੱਲਿਕਾ ਇਨ੍ਹੀਂ ਦਿਨੀਂ ਕੀ ਕਰ ਰਹੀ ਹੈ?
10
ਸਾਲ 2003 ਵਿੱਚ ਫ਼ਿਲਮ ਜੀਨਾ ਸਿਰਫ ਮੇਰੇ ਲੀਏ ਨਾਲ ਬਾਲੀਵੁੱਡ ਆਪਣਾ ਫ਼ਿਲਮੀ ਸਫਰ ਸ਼ੁਰੂ ਕਰਨ ਵਾਲੀ ਮੱਲਿਕਾ ਸ਼ੇਰਾਵਤ ਉਸ ਸਮੇਂ ਜ਼ਿਆਦਾ ਪ੍ਰਸਿੱਧ ਹੋਈ ਸੀ ਜਦੋਂ, 2004 ਵਿੱਚ ਉਸ ਦੀ ਇਮਰਾਨ ਹਾਸ਼ਮੀ ਨਾਲ ਫ਼ਿਲਮ ਮਰਡਰ ਆਈ ਸੀ।