ਅਦਾਕਾਰਾ ਨਿਆ ਸ਼ਰਮਾ ਨੇ ਪਾਈਆਂ ਸੋਸ਼ਲ ਮੀਡੀਆ 'ਤੇ ਇਹ ਤਸਵੀਰਾਂ
ਏਬੀਪੀ ਸਾਂਝਾ | 06 Aug 2019 05:01 PM (IST)
1
ਨਿਆ ਜਲਦੀ ਹੀ ਰਵੀ ਦੁਬੇ ਨਾਲ ‘ਜਮਾਈ ਰਾਜਾ’ ਦੇ ਦੂਜੇ ਸੀਜ਼ਨ ‘ਚ ਨਜ਼ਰ ਆਉਣ ਵਾਲੀ ਹੈ। ਇਸ ਦੀ ਸ਼ੂਟਿੰਗ ਚੱਲ ਰਹੀ ਹੈ।
2
3
4
5
6
7
ਨਿਆ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਸ ‘ਚ ਉਹ ਸਮੁੰਦਰ ਕੰਢੇ ਦੌੜਦੀ ਨਜ਼ਰ ਆ ਰਹੀ ਹੈ।
8
ਨਿਆ ਦੇ ਵਾਲਾਂ ‘ਚ ਫੁੱਲ ਤੇ ਡਾਰਕ ਰੈੱਡ ਕਲਰ ਲਿਪਕਲਰ ਉਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਹੇ ਹਨ। ਨਿਆ ਦੀਆਂ ਤਸਵੀਰਾਂ ਫੈਨਸ ਨੂੰ ਕਾਫੀ ਪਸੰਦ ਆ ਰਹੀਆਂ ਹਨ।
9
ਤਸਵੀਰਾਂ ‘ਚ ਨਿਆ ਸਮੁੰਦਰ ਕੰਢੇ ਵ੍ਹਾਈਟ ਆਉਟਫਿੱਟ ‘ਚ ਹੌਟ ਅੰਦਾਜ਼ ‘ਚ ਨਜ਼ਰ ਆ ਰਹੀ ਹੈ।
10
ਟੀਵੀ ਐਕਟਰਸ ਨਿਆ ਸ਼ਰਮਾ ਇਨ੍ਹੀਂ ਦਿਨੀਂ ਪੁੱਡੂਚੇਰੀ ‘ਚ ਛੁੱਟੀਆਂ ਮਨਾ ਰਹੀ ਹੈ। ਇਸ ਦੌਰਾਨ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਲਈ ਸ਼ੇਅਰ ਕੀਤੀਆਂ ਹਨ।