ਮਾਲਦੀਪ 'ਚ ਛੁੱਟੀਆਂ ਮਨਾ ਰਹੀ ਸੰਸਦ ਮੈਂਬਰ, ਤਸਵੀਰਾਂ ਵਾਇਰਲ
ਏਬੀਪੀ ਸਾਂਝਾ | 06 Aug 2019 03:06 PM (IST)
1
2
3
4
5
6
7
8
ਨੁਸਰਤ ਤੇ ਨਿਖਿਲ ਦਾ ਵਿਆਹ 19 ਜੂਨ ਨੂੰ ਹੋਇਆ ਸੀ। ਇਸਤਾਂਬੁਲ ‘ਚ ਵਿਆਹ ਤੋਂ ਬਾਅਦ ਉਨ੍ਹਾਂ ਨੇ ਕੋਲਕਾਤਾ ‘ਚ ਰਿਸੈਪਸ਼ਨ ਦਿੱਤਾ ਸੀ। ਉਸ ‘ਚ ਕਈ ਵੱਡੇ ਸਿਤਾਰੇ ਨਜ਼ਰ ਆਏ ਸੀ।
9
ਇੱਕ ਹੋਰ ਤਸਵੀਰ ‘ਚ ਨੁਸਰਤ ਦੇ ਪਤੀ ਨਿਖਿਲ ਜੈਨ ਨੇ ਸ਼ੇਅਰ ਕੀਤੀ ਹੈ। ਇਸ ‘ਚ ਦੋਵੇਂ ਇਕੱਠੇ ਨਜ਼ਰ ਆ ਰਹੇ ਹਨ।
10
ਇਸ ਤਸਵੀਰ ‘ਚ ਨੁਸਰਤ ਕਿਸੇ ਬੀਚ ‘ਤੇ ਨਜ਼ਰ ਆ ਰਹੀ ਹੈ। ਇਸ ਤਸਵੀਰ ‘ਚ ਉਸ ਨੇ ਵਨ ਪੀਸ ਪਾਇਆ ਹੈ ਤੇ ਹੱਥ ‘ਚ ਵਾਈਨ ਦਾ ਗਲਾਸ ਵੀ ਨਜ਼ਰ ਆ ਰਿਹਾ ਹੈ।
11
ਇਨ੍ਹਾਂ ਤਸਵੀਰਾਂ ‘ਚ ਨੁਸਰਤ ਵੈਸਟਰਨ ਡ੍ਰੈੱਸ ‘ਚ ਨਜ਼ਰ ਆ ਰਹੀ ਹੈ। ਇੱਕ ਤਸਵੀਰ ‘ਚ ਨੁਸਰਤ ਵ੍ਹਾਈਟ ਐਂਡ ਬਲੈਕ ਕਰੌਪ ਟੌਪ ‘ਚ ਨਜ਼ਰ ਆ ਰਹੀ ਹੈ। ਤਸਵੀਰਾਂ ‘ਚ ਉਸ ਦੀ ਮਾਂਗ ‘ਚ ਸੰਧੂਰ ਤੇ ਹੱਥਾਂ ‘ਚ ਚੂੜਾ ਪਾਇਆ ਸਾਫ਼ ਨਜ਼ਰ ਆ ਰਿਹਾ ਹੈ।
12
ਬੰਗਲਾ ਐਕਟਰਸ ਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਨੁਸਰਤ ਜਹਾਂ ਇਨ੍ਹੀਂ ਦਿਨੀਂ ਛੁੱਟੀਆਂ ਬਿਤਾਉਣ ਆਪਣੇ ਪਤੀ ਨਿਖਿਲ ਜੈਨ ਨਾਲ ਮਾਲਦੀਪ ਗਈ ਹੋਈ ਹੈ। ਇਨ੍ਹਾਂ ਤਸਵੀਰਾਂ ਨੂੰ ਉਸ ਨੇ ਇੰਸਟਾਗ੍ਰਾਮ ‘ਤੇ ਅਪਲੋਡ ਕੀਤਾ ਹੈ।