✕
  • ਹੋਮ

ਕਾਰ ਪਾਰਕਿੰਗ 'ਚ ਇਹ ਕੀ ਬੈਠੇ ਨਿੱਕ ਜੋਨਾਸ ਤੇ ਪ੍ਰਿਅੰਕਾ ਚੋਪੜਾ ਕਿ ਤਸਵੀਰਾਂ ਹੋਈਆਂ ਵਾਇਰਲ

ਏਬੀਪੀ ਸਾਂਝਾ   |  23 Feb 2019 09:08 PM (IST)
1

2

3

ਦੇਖੋ ਦੋਵਾਂ ਦੀਆਂ ਕੁਝ ਹੋਰ ਤਸਵੀਰਾਂ।

4

ਪ੍ਰਿਅੰਕਾ ਚੋਪੜਾ ਦੀਆਂ ਕੁਝ ਤਸਵੀਰਾਂ ਇੰਟਰਨੈੱਟ 'ਤੇ ਬੇਹੱਦ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

5

ਪ੍ਰੇਮੀ ਜੋੜੇ ਦੇ ਇਨ੍ਹਾਂ ਪਿਆਰ ਭਰੇ ਪਲਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਈਆਂ।

6

ਕਿਹਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਕਾਰ ਪਾਕਰਿੰਗ ਦੀਆਂ ਹਨ, ਜਿੱਥੇ ਦੋਵਾਂ ਸਿਤਾਰਿਆਂ ਨੇ ਖੁੱਲ੍ਹੇਆਮ ਲਿਪ ਲੌਕ ਕਰ ਲਿਆ।

7

ਇਨ੍ਹਾਂ ਤਸਵੀਰਾਂ ਵਿੱਚ ਉਹ ਤੇ ਉਸ ਦਾ ਪਤੀ ਨਿੱਕ ਜੋਨਾਸ ਚੁੰਮਣ ਲੈਂਦੇ ਵਿਖਾਈ ਦੇ ਰਹੇ ਹਨ।

8

9

ਲਾਸ ਏਂਜਲਸ: ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਉਂਝ ਤਾਂ ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿੰਦੀ ਹੈ, ਪਰ ਇਸ ਵਾਰ ਕਾਰਨ ਕੁਝ ਹੋਰ ਹੈ।

  • ਹੋਮ
  • ਬਾਲੀਵੁੱਡ
  • ਕਾਰ ਪਾਰਕਿੰਗ 'ਚ ਇਹ ਕੀ ਬੈਠੇ ਨਿੱਕ ਜੋਨਾਸ ਤੇ ਪ੍ਰਿਅੰਕਾ ਚੋਪੜਾ ਕਿ ਤਸਵੀਰਾਂ ਹੋਈਆਂ ਵਾਇਰਲ
About us | Advertisement| Privacy policy
© Copyright@2025.ABP Network Private Limited. All rights reserved.