✕
  • ਹੋਮ

ਕੁਝ ਅਜਿਹਾ ਸੀ ਪ੍ਰਿਅੰਕਾ ਲਈ ਸਹੁਰਾ ਪਰਿਵਾਰ ਦਾ ਰਵੱਈਆ, 3 ਮਹੀਨੇ ਬਾਅਦ ਖੁਲਾਸਾ

ਏਬੀਪੀ ਸਾਂਝਾ   |  08 Mar 2019 02:08 PM (IST)
1

ਬੀਤੇ ਸਾਲ ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਨੇ ਵਿਆਹ ਕੀਤਾ ਹੈ। ਇਸ ਸ਼ਾਹੀ ਵਿਆਹ ਦੀ ਚਰਚਾ ਪੂਰੀ ਦੁਨੀਆ ‘ਚ ਹੋਈ ਸੀ। ਹੁਣ ਦੋਵਾਂ ਦੇ ਵਿਆਹ ਨੂੰ 3 ਮਹੀਨੇ ਹੋ ਚੁੱਕੇ ਹਨ।

2

‘ਸਕਾਈ ਇਜ਼ ਪਿੰਕ’ ‘ਚ ਉਸ ਦੇ ਨਾਲ ਫਰਹਾਨ ਅਖ਼ਤਰ ਨਜ਼ਰ ਆਉਣਗੇ। ਫ਼ਿਲਮ ਦੀ ਸ਼ੂਟਿੰਗ ਅਜੇ ਚਲ ਰਹੀ ਹੈ।

3

ਹਾਲ ਹੀ ‘ਚ ਪ੍ਰਿਅੰਕਾ ਦੀ ਹਾਲੀਵੁੱਡ ਫ਼ਿਲਮ ‘ਇਜ਼ਟ ਇਟ ਰੋਮਾਂਟਿਕ’ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਹੈ। ਇਸ ਤੋਂ ਬਾਅਦ ਉਹ ‘ਸਕਾਈ ਇਜ਼ ਪਿੰਕ’ ਦੇ ਨਾਲ ਬਾਲੀਵੁੱਡ ‘ਚ ਕਮਬੈਕ ਕਰ ਰਹੀ ਹੈ।

4

ਵੇਲੈਂਟੀਨਾ, ਨਿੱਕ ਦੇ ਕਾਫੀ ਕਲੌਜ਼ ਹੈ ਤੇ ਜਦੋਂ ਪ੍ਰਿਅੰਕਾ ਨਿੱਕ ਦੇ ਮੋਢੇ ‘ਤੇ ਬਾਹ ਰੱਖ ਲੈਂਦੀ ਸੀ ਤਾਂ ਉਸ ਨੂੰ ਕਾਫੀ ਬੁਰਾ ਵੀ ਲੱਗਦਾ ਸੀ।

5

ਨਿੱਕ ਦੇ ਭਰਾ ਕੇਵਿਨ ਜੋਨਸ ਦਾ ਕਹਿਣਾ ਹੈ ਕਿ ਛੋਟੀ ਧੀ ਵੇਲੈਂਟਿਨਾ ਨੂੰ ਪ੍ਰਿਅੰਕਾ ਨਾਲ ਅਡਜਸਟ ਹੋਣ ‘ਚ ਕੁਝ ਸਮਾਂ ਲੱਗ ਗਿਆ। ਹੁਣ ਉਹ ਪ੍ਰਿਅੰਕਾ ਨਾਲ ਕੰਫਰਟੇਬਲ ਹੈ।

6

ਇਹ ਇਨਸਾਨ ਕੋਈ ਹੋਰ ਨਹੀਂ ਸਗੋਂ ਨਿੱਕ ਜੋਨਸ ਦੀ ਭਤੀਜੀ ਹੈ। ਇਸ ਨੇ ਕਈ ਵਾਰ ਪ੍ਰਿਅੰਕਾ ਨਾਲ ਬੁਰਾ ਵਤੀਰਾ ਕੀਤਾ। ਇਸ ਗੱਲ ਦਾ ਖੁਲਾਸਾ ਖੁਦ ਜੋਨਸ ਭਰਾਵਾਂ ਨੇ ਕੀਤਾ ਹੈ।

7

ਇਸ ਦੌਰਾਨ ਹੀ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਦੱਸ ਦਈਏ ਕਿ ਪ੍ਰਿਅੰਕਾ ਨਾਲ ਸਹੁਰਾ ਪਰਿਵਾਰ ਦਾ ਸ਼ਖ਼ਸ ਚੰਗਾ ਵਤੀਰਾ ਨਹੀਂ ਕਰਦਾ ਸੀ।

  • ਹੋਮ
  • ਬਾਲੀਵੁੱਡ
  • ਕੁਝ ਅਜਿਹਾ ਸੀ ਪ੍ਰਿਅੰਕਾ ਲਈ ਸਹੁਰਾ ਪਰਿਵਾਰ ਦਾ ਰਵੱਈਆ, 3 ਮਹੀਨੇ ਬਾਅਦ ਖੁਲਾਸਾ
About us | Advertisement| Privacy policy
© Copyright@2025.ABP Network Private Limited. All rights reserved.