✕
  • ਹੋਮ

ਕੈਮਰੇ ਦੇ ਸਾਮ੍ਹਣੇ ਆਉਂਦਿਆਂ ਹੀ ਇਸ ਬੋਲਡ ਅਦਾਕਾਰਾ ਨੇ ਕਿਉਂ ਲੁਕੋ ਲਿਆ ਆਪਣਾ ਚਿਹਰਾ

ਏਬੀਪੀ ਸਾਂਝਾ   |  28 Sep 2017 12:01 PM (IST)
1

2

3

ਉਸ ਦੇ ਪ੍ਰਸ਼ੰਸਕ ਉਸ ਦੇ ਖੁੱਲ੍ਹੇ-ਡੁੱਲ੍ਹੇ ਅੰਦਾਜ਼ ਨੂੰ ਖ਼ੂਬ ਪਸੰਦ ਕਰਦੇ ਹਨ। ਅੱਗੇ ਵੇਖੋ ਉਨ੍ਹਾਂ ਦੀਆਂ ਕੁਝ ਹੋਰ ਤਸਵੀਰਾਂ।

4

ਫ਼ਿਲਮ 'ਮੁੰਨਾ ਮਾਈਕਲ' ਦੇ ਪੋਸਟਰ 'ਤੇ ਨਿਧੀ ਅਗਰਵਾਲ ਦਾ ਬੋਲਡ ਅੰਦਾਜ਼ ਵੇਖਣ ਨੂੰ ਮਿਲਿਆ ਸੀ।

5

ਤੁਹਾਨੂੰ ਦੱਸ ਦੇਈਏ ਕਿ ਨਿਧੀ ਸੋਸ਼ਲ ਮੀਡੀਆ ਦੀ ਕੁਈਨ ਹੈ ਤੇ ਆਪਣੇ ਵੱਖਰੇ ਅੰਦਾਜ਼ ਕਰਕੇ ਹਮੇਸ਼ਾ ਛਾਈ ਰਹਿੰਦੀ ਹੈ।

6

ਉਂਝ ਤਾਂ ਨਿਧੀ ਹਮੇਸ਼ਾ ਕੈਮਰੇ ਸਾਮ੍ਹਣੇ ਸਹਿਜ ਹੀ ਰਹਿੰਦੀ ਹੈ ਪਰ ਇੱਥੇ ਉਹ ਕੈਮਰੇ ਸਾਮ੍ਹਣੇ ਥੋੜ੍ਹਾ ਸੰਗ ਗਈ।

7

ਕਲੀਨਿਕ ਤੋਂ ਸਾਦੇ ਕੱਪੜਿਆਂ ਵਿੱਚ ਬਾਹਰ ਆਉਂਦੀ ਨੂੰ ਕੈਮਰੇ ਨੇ ਕੈਦ ਕਰ ਲਿਆ।

8

ਦਰਅਸਲ, ਮੁੰਬਈ ਵਿੱਚ ਦੰਦਾ ਦੇ ਡਾਕਟਰ ਕੋਲ ਨਿਧੀ ਆਪਣਾ ਇਲਾਜ ਕਰਵਾਉਣ ਆਈ ਸੀ।

9

ਜਦੋਂ ਕੈਮਰੇ ਨੇ ਉਨ੍ਹਾਂ ਦੀਆਂ ਤਸਵੀਰਾਂ ਖਿੱਚਣੀਆਂ ਚਾਹੀਆਂ ਤਾਂ ਉਸ ਨੇ ਸੰਗਦਿਆਂ ਆਪਣਾ ਚਿਹਰਾ ਵੀ ਲੁਕੋ ਲਿਆ।

10

ਫ਼ਿਲਮ 'ਮੁੰਨਾ ਮਾਈਕਲ' ਰਾਹੀਂ ਬਾਲੀਵੁੱਡ ਵਿੱਚ ਕਦਮ ਰੱਖਣ ਵਾਲੀ ਅਦਾਕਾਰਾ ਨਿਧੀ ਅਗਰਵਾਲ ਕੁਝ ਇਸ ਤਰ੍ਹਾਂ ਵਿਖਾਈ ਦਿੱਤੀ।

  • ਹੋਮ
  • ਬਾਲੀਵੁੱਡ
  • ਕੈਮਰੇ ਦੇ ਸਾਮ੍ਹਣੇ ਆਉਂਦਿਆਂ ਹੀ ਇਸ ਬੋਲਡ ਅਦਾਕਾਰਾ ਨੇ ਕਿਉਂ ਲੁਕੋ ਲਿਆ ਆਪਣਾ ਚਿਹਰਾ
About us | Advertisement| Privacy policy
© Copyright@2026.ABP Network Private Limited. All rights reserved.