ਬਨਿਤਾ ਸੰਧੂ ਦੀ ਖੂਬਸੂਰਤ ਤਸਵੀਰ ਨੇ ਲੁੱਟੀ ਵਾਹਵਾਹ
ਏਬੀਪੀ ਸਾਂਝਾ | 03 Jun 2018 02:43 PM (IST)
1
ਹਾਲਾਕਿ ਬਨਿਤਾ ਦੀ ਪਹਿਲੀ ਫਿਲਮ 'ਅਕਤੂਬਰ' ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਕਰ ਸਕੀ।
2
ਉਨ੍ਹਾਂ ਦੀ ਇਸ ਫਿਲਮ ਦਾ ਡਾਇਰੈਕਸ਼ਨ ਸ਼ੂਜਿਤ ਸਰਕਾਰ ਨੇ ਕੀਤਾ ਸੀ।
3
ਬਨਿਤਾ ਨੂੰ ਫਿਲਮ ਦੀ ਪ੍ਰਮੋਸ਼ਨ ਦੌਰਾਨ ਅਦਾਕਾਰ ਵਰੁਨ ਧਵਨ ਨਾਲ ਦੇਖਿਆ ਗਿਆ ਸੀ।
4
ਹਾਲ ਹੀ 'ਚ ਬਨਿਤਾ ਦੀ ਫਿਲਮ 'ਅਕਤੂਬਰ' ਰਿਲੀਜ਼ ਹੋਈ ਹੈ। ਫਿਲਮ 'ਚ ਉਸ ਦੇ ਔਪੋਜ਼ਿਟ ਅਦਾਕਾਰ ਵਰੁਨ ਧਵਨ ਸੀ।
5
ਬਨਿਤਾ ਬੇਹੱਦ ਖੂਬਸੂਰਤ ਹੈ। ਇਸ ਫੋਟੋ 'ਚ ਵੀ ਉਸ ਦੀ ਖੂਬਸੂਰਤੀ ਬਾਖੂਬੀ ਨਜ਼ਰ ਆ ਰਹੀ ਹੈ।
6
ਉਨ੍ਹਾਂ 11 ਸਾਲ ਦੀ ਉਮਰ 'ਚ ਟੀਵੀ ਸੀਰੀਅਲ ਜ਼ਰੀਏ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ।
7
ਉਹ ਅਜੇ ਲੰਦਨ ਦੇ ਕਿੰਗ ਕਾਲਜ ਤੋਂ ਗ੍ਰੈਜੂਏਸ਼ਨ ਕਰ ਰਹੀ ਹੈ।
8
ਦੱਸ ਦਈਏ ਕਿ ਬਨਿਤਾ ਲੰਦਨ ਦੀ ਰਹਿਣ ਵਾਲੀ ਹੈ।
9
ਫਿਲਮ 'ਅਕਤੂਬਰ' ਫੇਮ ਬਨਿਤਾ ਸੰਧੂ ਨੇ ਇੰਸਟਾਗ੍ਰਾਮ 'ਤੇ ਤਸਵੀਰ ਸਾਂਝੀ ਕੀਤੀ ਹੈ। ਪੈਰਿਸ 'ਚ ਖਿਚਵਾਈ ਇਸ ਤਸਵੀਰ 'ਚ ਉਸ ਨੇ ਨੀਲੀ ਜ਼ੀਨ ਤੇ ਸਫੇਦ ਟੀ-ਸ਼ਰਟ ਪਹਿਨੀ ਹੋਈ ਹੈ।