ਈਸ਼ਾ ਗੁਪਤਾ ਦੀਆਂ ਖੂਬਸੂਰਤ ਤਸਵੀਰਾਂ ਦੇਖ ਹੋ ਜਾਓਗੇ ਫੈਨ
ਈਸ਼ਾ ਗੁਪਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਦੇ ਤੌਰ ‘ਤੇ ਕੀਤੀ ਸੀ। ਹਾਲ ਹੀ ‘ਚ ਉਹ ਫ਼ਿਲਮ ‘ਪਲਟਨ’ ਚ’ ਵੀ ਨਜ਼ਰ ਆ ਚੁੱਕੀ ਹੈ।
ਈਸ਼ਾ ਨੂੰ ਅਜੇ ਦੇਵਗਨ ਦੀ ਫ਼ਿਲਮ ‘ਬਾਦਸ਼ਾਹੋ’ ‘ਚ ਵੀ ਦੇਖਿਆ ਗਿਆ ਸੀ, ਜਿਸ ‘ਚ ਉਹ ਰੈਟਰੋ ਲੁੱਕ ‘ਚ ਨਜ਼ਰ ਆਈ ਸੀ। ਫ਼ਿਲਮ ਤਾਂ ਬਾਕਸਆਫਿਸ ‘ਤੇ ਨਹੀਂ ਚੱਲੀ ਪਰ ਈਸ਼ਾ ਦੀ ਲੁੱਕ ਨੇ ਫੈਨਸ ਨੂੰ ਜ਼ਰੂਰ ਇੰਪ੍ਰੈਸ ਕੀਤਾ ਸੀ।
ਈਸ਼ਾ ਨੂੰ ਬੀਤੇ ਦਿਨੀਂ ਇੱਕ ਡਾਂਸ ਕਲਾਸ ਤੋਂ ਬਾਹਰ ਆਉਂਦੇ ਦੇਖਿਆ ਗਿਆ ਸੀ ਕਿਉਂਕਿ ਅਜਲਕ੍ਹ ਮੈਡਮ ‘ਤੇ ਡਾਂਸ ਸਿੱਖਣ ਦਾ ਭੂਤ ਸਵਾਰ ਹੈ।
ਬੀਤੇ ਕੁਝ ਦਿਨਾਂ ‘ਚ ਈਸ਼ਾ ਨੇ ਇੰਸਟਾਗ੍ਰਾਮ ‘ਤੇ ਆਪਣੀਆਂ ਕਈ ਹੌਟ ਤਸਵੀਰਾਂ ਪੋਸਟ ਕੀਤੀਆਂ ਹਨ ਜਿਨ੍ਹਾਂ ਕਰਕੇ ਉਹ ਲੋਕਾਂ ‘ਚ ਸੁਰਖੀਆਂ ‘ਚ ਆਈ ਸੀ। ਉਸ ਦੀਆਂ ਤਸਵੀਰਾਂ ਦੀ ਖਾਸ ਗੱਲ ਹੈ ਕਿ ਈਸ਼ਾ ਦੀ ਤਸਵੀਰਾਂ ਬਲੈਕ ਐਂਡ ਵ੍ਹਾਈਟ ਹਨ।
ਫੈਨਸ ਦੀ ਈਸ਼ਾ ਲਈ ਦੀਵਾਨਗੀ ਇਸ ਕਦਰ ਹੈ ਕਿ ਉਹ ਜਦੋਂ ਵੀ ਸੋਸ਼ਲ ਮੀਡੀਆ ‘ਤੇ ਕੋਈ ਤਸਵੀਰ ਪੋਸਟ ਕਰਦੀ ਹੈ ਤਾਂ ਉਹ ਸੁਰਖੀਆਂ ‘ਚ ਆ ਜਾਂਦੀ ਹੈ।
ਇਮਰਾਨ ਹਾਸ਼ਮੀ ਨਾਲ ਫ਼ਿਲਮ ‘ਜੰਨਤ-2’ ਤੋਂ ਬਾਲੀਵੁੱਡ ‘ਚ ਐਂਟਰੀ ਕਰਨ ਵਾਲੀ ਐਕਟਰਸ ਈਸ਼ਾ ਗੁਪਤਾ ਹਮੇਸ਼ਾ ਆਪਣੀ ਗਲੈਮਰਸ ਅਦਾਵਾਂ ਨਾਲ ਸੁਰਖੀਆਂ ‘ਚ ਰਹਿੰਦੀ ਹੈ।