ਜੋਧਪੁਰ ਦੀ ਧਰਤੀ 'ਤੇ ਵਿਦੇਸ਼ੀ ਲਾੜੇ ਦੀ ਹੋਏਗੀ ਦੇਸੀ ਗਰਲ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 29 Nov 2018 12:55 PM (IST)
1
ਨਿੱਕ ਤੇ ਪ੍ਰਿਅੰਕਾ ਇੱਥੋਂ ਆਪਣੇ ਚਾਰਟਰ ‘ਚ ਸਵਾਰ ਹੋ ਸਿੱਧਾ ਜੋਧਪੁਰ ਪਹੁੰਚਣਗੇ।
2
ਇਸ ਦੌਰਾਨ ਪ੍ਰਿਅੰਕਾ ਚੋਪੜਾ ਰਵਾਇਤੀ ਅੰਦਾਜ਼ ‘ਚ ਨਜ਼ਰ ਆਈ ਤੇ ਨਿੱਕ ਬੇਹੱਦ ਸਿੰਪਲ ਲੁੱਕ ‘ਚ ਨਜ਼ਰ ਆ ਰਹੇ ਸੀ।
3
ਦੋਵਾਂ ਨਾਲ ਨਿੱਕ ਦੇ ਭਰਾ ਜੋਏ ਜੋਨਸ ਤੇ ਉਸ ਦੀ ਮੰਗੇਤਰ ਵੀ ਨਜ਼ਰ ਆਈ। ਦੋਵੇਂ ਪਰਿਵਾਰ ਅੱਜ ਲੰਚ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ‘ਚ ਲੱਗ ਜਾਣਗੇ।
4
ਅੱਜ ਯਾਨੀ 29 ਨਵੰਬਰ ਨੂੰ ਦੋਵੇਂ ਆਪਣੇ ਪਰਿਵਾਰ ਨਾਲ ਮੁੰਬਈ ਏਅਰਪੋਰਟ ‘ਤੇ ਨਜ਼ਰ ਆਏ ਜਿੱਥੇ ਸਭ ਜੋਧਪੁਰ ਲਈ ਰਵਾਨਾ ਹੋਏ। ਇਸ ਮੌਕੇ ਨਿੱਕ-ਪ੍ਰਿਅੰਕਾ ਨੇ ਇੱਕ-ਦੂਜੇ ਦਾ ਹੱਥ ਫੜਿਆ ਸੀ, ਪਰ ਦੋਵਾਂ ਨੇ ਮੀਡੀਆ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ।
5
ਦੋਵਾਂ ਦਾ ਵਿਆਹ ਰਾਜਸਥਾਨ ਦੇ ਜੋਧਪੁਰ ਦੇ ਉਮੇਦ ਭਵਨ ‘ਚ ਹੋਣਾ ਹੈ ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
6
ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਤੇ ਅਮਰੀਕਨ ਪੋਪ ਸਿੰਗਰ ਨਿੱਕ ਜੋਨਸ ਨਾਲ ਵਿਆਹ ਲਈ ਆਪਣੀ ਡੈਸਟੀਨੇਸ਼ਨ ਵੱਲ ਉਡਾਨ ਭਰ ਚੁੱਕੀ ਹੈ।