'ਫ੍ਰੈਂਡ ਆਫ਼ ਆਸਟ੍ਰੇਲੀਆ' ਬਣਨ ਮਗਰੋਂ ਪਰਿਣੀਤੀ Viral
ਉਨ੍ਹਾਂ ਦੀਆਂ ਇਹ ਸਾਰੀਆਂ ਤਸਵੀਰਾਂ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।
Download ABP Live App and Watch All Latest Videos
View In App28 ਸਾਲ ਦੀ ਪਰਿਣੀਤੀ ਨੂੰ ਸੋਸ਼ਲ ਮੀਡੀਆ 'ਤੇ ਖੂਬ ਫੌਲੋਅ ਕੀਤਾ ਜਾਂਦਾ ਹੈ।
ਦੱਸਦੇ ਚੱਲੀਏ ਕਿ ਉਨ੍ਹਾਂ ਫੈਸ਼ਨ ਪ੍ਰਤੀ ਨਜ਼ਰੀਆ ਵੱਖਰਾ ਹੈ ਤੇ ਉਨ੍ਹਾਂ ਆਪਣੇ ਆਪ ਨੂੰ ਫਿੱਟ ਰੱਖਣ ਲਈ ਕਾਫੀ ਮਿਹਨਤ ਕੀਤੀ ਹੈ।
ਇਸ ਫ਼ਿਲਮ ਵਿੱਚ ਉਨ੍ਹਾਂ ਨਾਲ ਅੰਸ਼ੁਮਨ ਖੁਰਾਨਾ ਵੀ ਸਨ।
ਫ਼ਿਲਹਾਲ ਨਜ਼ਾਰੇ ਮਾਣ ਰਹੀ ਪਰਿਣੀਤੀ ਦੀ ਫ਼ਿਲਮ ਮੇਰੀ ਪਿਆਰੀ ਬਿੰਦੂ ਕੋਈ ਖਾਸ ਜਾਦੂ ਨਹੀਂ ਕਰਨ ਸਕੀ।
ਜਦੋਂ ਤੋਂ ਪਰਿਣੀਤੀ ਫ੍ਰੈਂਡ ਆਫ਼ ਆਸਟ੍ਰੇਲੀਆ ਦੀ ਬ੍ਰੈਂਡ ਅੰਬੈਸਡਰ ਬਣੀ ਹੈ, ਉਦੋਂ ਤੋਂ ਹੀ ਉਨ੍ਹਾਂ ਦੀ ਇੰਸਟਾ ਟਾਈਮਲਾਈਨ ਆਸਟ੍ਰੇਲੀਆ ਦੀ ਸੈਰ ਕਰਦਿਆਂ ਦੀਆਂ ਤਸਵੀਰਾਂ ਨਾਲ ਭਰ ਗਈ ਹੈ।
ਇਹ ਮੁਕਾਮ ਹਾਸਲ ਕਰਨ ਵਾਲੀ ਪਰਿਣੀਤੀ, ਬਾਲੀਵੁੱਡ ਦੀ ਸਟਾਰ ਅਦਾਕਾਰਾ ਪ੍ਰਿਅੰਕਾ ਚੋਪੜਾ ਦੀ ਛੋਟੀ ਭੈਣ ਹੈ।
ਉਨ੍ਹਾਂ 10 ਮਿਲੀਅਨ ਤੋਂ ਜ਼ਿਆਦਾ ਫੌਲੋਅਰਜ਼ ਹਨ।
ਉਨ੍ਹਾਂ ਨੂੰ ਆਸਟ੍ਰੇਲੀਆਈ ਟੂਰਿਜ਼ਮ ਦੇ ਫ੍ਰੈਂਡ ਆਫ਼ ਆਸਟ੍ਰੇਲੀਆ ਦਾ ਬ੍ਰੈਂਡ ਅੰਬੈਸਡਰ ਬਣਾਇਆ ਗਿਆ ਹੈ।
ਫ਼ਿਲਮ 'ਇਸ਼ਕਜ਼ਾਦੇ' ਨਾਲ ਆਪਣੀ ਧਮਾਕੇਦਾਰ ਐਂਟਰੀ ਤੋਂ ਬਾਅਦ ਪਰਿਣੀਤੀ ਚੋਪੜਾ ਦੇ ਮੋਢੇ 'ਤੇ ਇੱਕ ਹੋਰ ਸਟਾਰ ਲੱਗ ਗਿਆ ਹੈ।
- - - - - - - - - Advertisement - - - - - - - - -