ਵੀਵੋ ਦੇ ਲਾਂਚ 'ਤੇ ਉਰਵਸ਼ੀ ਦਾ ਜਾਦੂ..!
ਸਾਰੀਆਂ ਤਸਵੀਰਾਂ ਉਨ੍ਹਾਂ ਦੇ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।
Download ABP Live App and Watch All Latest Videos
View In Appਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਦਾ ਨਾਂ ਪੋਰੋਬਾਸ਼ਿਨੀ ਹੈ।
ਸਾਲ 2015 ਵਿੱਚ ਉਨ੍ਹਾਂ ਹੀ ਵਿਸ਼ਵ ਸੁੰਦਰੀ ਮੁਕਾਬਲਿਆਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ।
ਫ਼ਿਲਮ ਕਾਬਿਲ ਵਿੱਚ ਉਨ੍ਹਾਂ ਦਾ ਆਇਟਮ ਸਾਂਗ ਹਸੀਨੋ ਕਾ ਦੀਵਾਨਾ ਕਾਫੀ ਚਰਚਾ ਵਿੱਚ ਆਇਆ ਸੀ।
ਉਰਵਸ਼ੀ 'ਭਾਗ ਜਾਨੀ', ਰਿਤਿਕ ਦੀ 'ਕਾਬਿਲ' ਤੇ 'ਸਨਮ ਰੇ' ਵਰਗੀਆਂ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।
ਸਨਮ ਰੇ ਤੇ ਗ੍ਰੇਟ ਗ੍ਰੈਂਡ ਮਸਤੀ ਜਿਹੀਆਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਇਸ ਹੁਸੀਨਾ ਇਸ ਮੌਕੇ ਬਹੁਤ ਖੂਬਸੂਰਤ ਲੱਗ ਰਹੀ ਸੀ।
ਉਰਵਸ਼ੀ ਨੇ ਇਸ ਮੌਕੇ ਖਾਸ ਰੰਗ-ਬਿਰੰਗਾ 'ਵਨ-ਪੀਸ' ਪਹਿਨਿਆ ਹੋਇਆ ਸੀ।
ਇਸ ਦੌਰਾਨ ਉਨ੍ਹਾਂ ਨਾਲ ਵੀਵੋ ਦੇ ਸੀ.ਈ.ਓ. ਸਿਆਨ ਚੈਨ ਵੀ ਮੌਜੂਦ ਸਨ।
ਉਨ੍ਹਾਂ ਦੀਆਂ ਇਹ ਫ਼ੋਟੋਆਂ ਵੀਵੋ ਸਮਾਰਟਫ਼ੋਨ ਲਾਂਚ ਸਮੇਂ ਲਈਆਂ ਗਈਆਂ ਹਨ।
ਤਸਵੀਰਾਂ ਵਿੱਚ ਤੁਸੀਂ 23 ਸਾਲਾ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਵੇਖ ਸਕਦੇ ਹੋ।
- - - - - - - - - Advertisement - - - - - - - - -