ਭਰਾ ਟਾਈਗਰ ਸ਼ਰਾਫ ਵਾਂਗ ਕਲਾਬਾਜ਼ੀਆਂ ਵਿਖਾਉਣ 'ਚ ਮਾਹਰ ਜੈਕੀ ਸ਼ਰਾਫ ਦੀ ਧੀ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 24 Nov 2017 03:30 PM (IST)
1
2
3
4
5
6
7
8
9
ਇਸ ਤਸਵੀਰ ਤੋਂ ਇੰਝ ਜਾਪਦਾ ਹੈ ਕਿ ਕ੍ਰਿਸ਼ਨਾ ਵੀ ਆਪਣੇ ਭਰਾ ਵਾਂਗ ਕਲਾਬਾਜ਼ੀਆਂ ਕਰ ਲੈਂਦੀ ਹੈ।
10
ਅੱਗੇ ਵੇਖੋ ਉਸ ਦੀਆਂ ਕੁਝ ਹੋਰ ਚੋਣਵੀਆਂ ਤਸਵੀਰਾਂ।
11
ਟਾਈਗਰ ਦੀ ਭੈਣ ਕ੍ਰਿਸ਼ਨਾ ਦੇ ਇੰਸਟਾ 'ਤੇ 319,000 ਫਾਲੋਅਰਜ਼ ਹਨ।
12
ਉਨ੍ਹਾਂ ਲਗਾਤਾਰ ਇੰਸਟਾ 'ਤੇ ਆਪਣੀ ਹੌਟਨੈੱਸ ਨੂੰ ਬਰਕਰਾਰ ਰੱਖਿਆ ਹੋਇਆ ਹੈ।
13
ਦੱਸ ਦਈਏ ਕਿ ਬਾਲੀਵੁੱਡ ਦੀ ਲਾਈਮਲਾਈਟ ਤੋਂ ਦੂਰ ਕ੍ਰਿਸ਼ਨਾ ਦੇ ਇੰਸਟਾ 'ਤੇ ਚੋਖੀ ਫੈਨ ਫਾਲੋਇੰਗ ਹੈ।
14
ਉਸ ਦੀਆਂ ਇਨ੍ਹਾਂ ਤਸਵੀਰਾਂ ਨੇ ਇੰਸਟਾਗ੍ਰਾਮ 'ਤੇ ਚਰਚਾ ਵਿੱਚ ਹਨ।
15
ਤਾਜ਼ਾ ਤਸਵੀਰਾਂ ਵਿੱਚ ਤੁਸੀਂ ਜੈਕੀ ਸ਼ਰਾਫ ਦੀ ਧੀ ਤੇ ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਨਾ ਸ਼ਰਾਫ ਨੂੰ ਵੇਖ ਸਕਦੇ ਹੋ।