ਟੋਟਲ ਧਮਾਲ ਦੇ ਸੈੱਟ ਦੀਆਂ ਤਸਵੀਰਾਂ ਨੇ ਪਾਈ ਧਮਾਲ
ਏਬੀਪੀ ਸਾਂਝਾ | 18 Jun 2018 05:26 PM (IST)

1
ਇਸ ਤੋਂ ਇਲਾਵਾ ਅਦਾਕਾਰ ਮਹੇਸ਼ ਮਾਂਜਰੇਕਰ ਵੀ ਸਾਊਥ ਇੰਡੀਅਨ ਅਟਾਇਰ 'ਚ ਫਿਲਮ ਲਈ ਸ਼ੂਟ ਕਰਦੇ ਦਿਖੇ।
2
ਅੱਜ ਫਿਲਮ ਦੇ ਸੈੱਟ 'ਤੇ ਵੀ ਉਹ ਮੌਜੂਦ ਸੀ।
3
ਤਹਾਨੂੰ ਦੱਸ ਦਈਏ ਕਿ ਇਸ ਫਿਲਮ 'ਚ ਅਭਿਨੇਤਰੀ ਈਸ਼ਾ ਗੁਪਤਾ ਵੀ ਕੰਮ ਕਰ ਰਹੀ ਹੈ।
4
'ਗੋਲਮਾਲ' ਸੀਰੀਜ਼ 'ਚ ਦਰਸ਼ਕਾਂ ਨੂੰ ਲੋਟਪੋਟ ਕਰਨ ਤੋਂ ਬਾਅਦ ਅਜੇ 'ਧਮਾਲ' ਸੀਰੀਜ਼ 'ਚ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
5
ਇਸ ਤੋਂ ਇਲਾਵਾ ਅਜੇ ਦੇਵਗਨ ਵੀ ਇਸ ਫਿਲਮ ਦੇ ਸੈੱਟ 'ਤੇ ਨਜ਼ਰ ਆਏ।
6
ਰਿਤੇਸ਼ 'ਧਮਾਲ' ਸੀਰੀਜ਼ ਦੇ ਪਹਿਲੇ ਹਿੱਸੇ 'ਚ ਵੀ ਸਨ ਤੇ ਹੁਣ ਦੂਜੇ ਹਿੱਸੇ 'ਚ ਵੀ ਉਹ ਦਰਸ਼ਕਾਂ ਨੂੰ ਹਸਾਉਣ ਲਈ ਤਿਆਰ ਹਨ।
7
ਰਿਤੇਸ਼ ਦੇਸ਼ਮੁਖ ਨਵੇਂ ਸਟਾਈਲ 'ਚ ਨਜ਼ਰ ਆਏ।
8
ਮਾਧੁਰੀ ਦਾ ਇਹ ਸਟਾਈਲ ਉਨ੍ਹਾਂ ਦੀ ਫਿਲਮ 'ਆਜਾ ਨੱਚਲੇ' ਦੀ ਯਾਦ ਦਿਵਾਉਂਦਾ ਹੈ।
9
ਮੁੰਬਈ 'ਚ ਅੱਜ ਫਿਲਮ 'ਟੋਟਲ ਧਮਾਲ' ਦੀ ਸ਼ੂਟਿੰਗ ਸੈੱਟ ਤੋਂ ਇਨ੍ਹਾਂ ਸਿਤਾਰਿਆਂ ਨੂੰ ਤਸਵੀਰਾਂ 'ਚ ਕੈਦ ਕੀਤਾ।