ਆਪਣੀਆਂ ਦੋਵੇਂ ਧੀਆਂ ਨਾਲ ਇੰਝ ਨਜ਼ਰ ਆਏ ਅਰਜੁਨ ਰਾਮਪਾਲ
ਏਬੀਪੀ ਸਾਂਝਾ | 26 Apr 2019 01:15 PM (IST)
1
2
3
ਤਸਵੀਰਾਂ ‘ਚ ਸਾਰੇ ਇੱਕ-ਦੂਜੇ ਨਾਲ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਦੌਰਾਨ ਅਰਜੁਨ ਨੇ ਆਪਣੀਆਂ ਧੀਆਂ ਨਾਲ ਖੂਬ ਪੋਜ਼ ਦਿੱਤੇ।
4
ਅਜਿਹੇ ‘ਚ ਸਾਫ਼ ਹੈ ਕਿ ਅਰਜੁਨ ਆਪਣੇ ਸਾਰੇ ਰਿਸ਼ਤਿਆਂ ਨੂੰ ਚੰਗੀ ਤਰ੍ਹਾਂ ਲੈ ਕੇ ਚੱਲਦੇ ਹਨ।
5
ਅਰਜੁਨ ਰਾਮਪਾਲ ਜਲਦੀ ਹੀ ਇੱਕ ਹੋਰ ਬੱਚੇ ਦੇ ਪਿਓ ਬਣਨ ਵਾਲੇ ਹਨ। ਅਰਜੁਨ ਨੇ ਹਾਲ ਹੀ ‘ਚ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਗਰਲਫ੍ਰੈਨਡ ਗੈਬ੍ਰਿਏਲਾ ਗਰਭਵਤੀ ਹੈ।
6
ਅਰਜੁਨ ਦੀਆਂ ਧੀਆਂ ਦਾ ਨਾਂ ਮਾਹਿਕਾ ਤੇ ਮਾਇਰਾ ਹੈ ਜਿਨ੍ਹਾਂ ਨਾਲ ਅਰਜੁਨ ਦਾ ਕਾਫੀ ਪਿਆਰ ਹੈ।
7
ਅਰਜੁਨ ਦੀਆਂ ਦੋਵੇਂ ਧੀਆਂ ਪਹਿਲੀ ਪਤਨੀ ਮੇਹਰ ਤੋਂ ਹਨ।
8
ਅਰਜੁਨ ਆਪਣੀ ਪਹਿਲੀ ਪਤਨੀ ਮੇਹਰ ਜੈਸਿਆ ਤੋਂ ਵੱਖ ਰਹਿ ਰਹੇ ਹਨ। ਇਸ ਤੋਂ ਬਾਅਦ ਉਹ ਆਪਣੀ ਗਰਲਫ੍ਰੈਂਡ ਨਾਲ ਰਹਿੰਦੇ ਹਨ ਤੇ ਆਪਣੀਆਂ ਦੋਵਾਂ ਧੀਆਂ ‘ਤੇ ਉਨ੍ਹਾਂ ਨੇ ਇਸ ਦਾ ਅਸਰ ਨਹੀਂ ਪੈਣ ਦਿੱਤਾ।
9
ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਹਾਲ ਹੀ ‘ਚ ਆਪਣੀਆਂ ਦੋਵੇਂ ਧੀਆਂ ਨਾਲ ਡਿਨਰ ਤੋਂ ਬਾਅਦ ਵੇਖੇ ਗਏ। ਇਸ ਦੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਪਸੰਦ ਆਉਣਗੀਆਂ ਜਿਨ੍ਹਾਂ ਨੂੰ ਤੁਸੀਂ ਵੇਖ ਸਕਦੇ ਹੋ।