ਸੋਸ਼ਲ ਮੀਡੀਆ ਦੀ ਰਾਣੀ ਆਲੀਆ ਦਾ ਬਾਲੀਵੁੱਡ 'ਚ ਧਮਾਕਾ ਛੇਤੀ
ਏਬੀਪੀ ਸਾਂਝਾ | 18 Nov 2017 06:19 PM (IST)
1
2
3
4
5
6
7
8
9
10
11
ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਉਸ ਨੇ ਕਿਹਾ ਕਿ ਆਲੀਆ ਨੇ ਨਿਊਯਾਰਕ ਤੋਂ ਇੱਕ ਸਾਲ ਦਾ ਨਿਰਦੇਸ਼ਨ ਦਾ ਕੋਰਸ ਕੀਤਾ ਹੋਇਆ ਹੈ ਤੇ ਹੁਣ ਉਹ ਅਦਾਕਾਰੀ ਦਾ ਕੋਰਸ ਵੀ ਕਰ ਚੁੱਕੀ ਹੈ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ਹੁਣ ਉਹ ਛੇਤੀ ਹੀ ਆਪਣੀ ਪਲੇਠੀ ਫ਼ਿਲਮ ਦੀ ਤਿਆਰੀ ਵਿੱਚ ਹੈ।
12
ਵੇਖੋ ਆਲੀਆ ਦੀਆਂ ਚੋਣਵੀਆਂ ਤਸਵੀਰਾਂ।
13
ਉਸ ਦੇ ਡੈਬਿਊ ਬਾਰੇ ਕਈ ਕਿਆਸੇ ਲਾਏ ਜਾ ਰਹੇ ਸਨ ਪਰ ਹੁਣ ਉਸ ਦੀ ਮਾਂ ਨੇ ਹੀ ਬਿਆਨ ਦੇ ਦਿੱਤਾ ਹੈ।
14
ਇਸ ਤੋਂ ਅੱਗੇ ਪੂਜਾ ਨੇ ਕਿਹਾ ਕਿ ਅਸੀਂ ਅਗਲੇ ਸਾਲ ਤਕ ਆਲਿਆ ਨੂੰ ਲੌਂਚ ਕਰ ਦਿਆਂਗੇ।
15
ਆਲੀਆ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ।
16
ਸਾਰਾ ਅਲੀ ਖ਼ਾਨ ਤੇ ਜਾਨ੍ਹਵੀ ਕਪੂਰ ਤੋਂ ਬਾਅਦ ਬਾਲੀਵੁੱਡ ਵਿੱਚ ਡੈਬਿਊ ਕਰਨ ਵਾਲੇ ਸਟਾਰ ਕਿੱਡਜ਼ ਦੇ ਨਾਲ ਛੇਤੀ ਹੀ ਇੱਕ ਹੋਰ ਨਾਂ ਜੁੜਨ ਜਾ ਰਿਹਾ ਹੈ। ਇਹ ਕੋਈ ਹੋਰ ਨਹੀਂ ਬਲਕਿ ਅਦਾਕਾਰਾ ਪੂਜਾ ਬੇਦੀ ਦੀ ਧੀ ਆਲਿਆ ਹੈ।