ਰਾਜ ਬੱਬਰ ਦੇ ਪੁੱਤ ਨੂੰ ਚੜ੍ਹੀ ਵਿਆਹ ਦੀ ਖੁਮਾਰੀ, ਰਿਸੈਪਸ਼ਨ ਦੀਆਂ ਤਸਵੀਰਾਂ ਵਾਇਰਲ
ਏਬੀਪੀ ਸਾਂਝਾ | 26 Jan 2019 11:27 AM (IST)
1
ਰਾਜ ਬੱਬਰ ਤੇ ਸਮਿਤਾ ਪਾਟਿਲ ਦੇ ਬੇਟੇ ਪ੍ਰਤੀਕ ਬੱਬਰ ਨੇ ਆਪਣੀ ਪ੍ਰੇਮਿਕਾ ਸਾਨਿਆ ਸਾਗਰ ਨਾਲ 23 ਜਨਵਰੀ ਨੂੰ ਵਿਆਹ ਕੀਤਾ ਹੈ। ਇਸ ਵਿਆਹ ਦਾ ਗ੍ਰੈਂਡ ਰਿਸੈਪਸ਼ਨ ਸ਼ੁੱਕਰਵਾਰ ਨੂੰ ਮੁੰਬਈ ‘ਚ ਕੀਤਾ ਗਿਆ।
2
ਇਸ ਦੌਰਾਨ ਪਰਿਵਾਰ ਦੇ ਮੈਂਬਰਾਂ, ਕੁਝ ਖਾਸ ਦੋਸਤਾਂ ਦੇ ਨਾਲ ਬਾਲੀਵੁੱਡ ਦੇ ਕਈ ਸਟਾਰਸ ਇੱਥੇ ਨਜ਼ਰ ਆਏ।
3
4
5
6
7
8
ਪ੍ਰਤੀਕ ਅਤੇ ਸਾਨਿਆ ਇੱਥੇ ਬਲੈਕ ਆਊਟਫਿੱਟ ‘ਚ ਨਜ਼ਰ ਆਏ। ਸਾਨਿਆ ਨੇ ਇਸ ਮੌਕੇ ਬਲੇਕ ਫਲੋਰਲ ਡ੍ਰੈਸ ਪਾਈ ਸੀ ਅਤੇ ਪ੍ਰਤੀਕ ਦੇ ਸੂਟ ਦਾ ਕਲਰ ਬਲੈਕ ਸੀ।
9
10
11
12
13
14
ਪਾਰਟੀ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ, ਜਿੱਥੇ ਪ੍ਰਤੀਕ ਕਾਫੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਸੀ।
15
16
ਇੰਨਾ ਹੀ ਨਹੀਂ ਪਾਰਟੀ ‘ਚ ਪ੍ਰਤੀਕ ਅਤੇ ਸਾਨਿਆ ਨੇ ਲਿਪਲੌਕ ਕਰ ਆਪਣੇ ਪਿਆਰ ਦਾ ਇਜ਼ਹਾਰ ਸਭ ਦੇ ਸਾਹਮਣੇ ਕੀਤਾ। ਇਸ ਮੌਕੇ ਦੀ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ।
17
18
ਪ੍ਰਤੀਕ ਦੀ ਪਾਰਟੀ ‘ਚ ਆਲਿਆ ਭੱਟ, ਰਾਜਕੁਮਾਰ ਰਾਓ, ਕਾਰਤਿਕ ਆਰਿਅਨ ਜਿਹੇ ਬਾਲੀਵੁੱਡ ਸਟਾਰਸ ਨੇ ਸ਼ਿਰਕਤ ਕੀਤੀ।