✕
  • ਹੋਮ

ਐਮੀ ਜੈਕਸਨ ਨੇ ਬੇਬੀ ਬੰਪ ਨਾਲ ਕਰਵਾਇਆ ਫੋਟੋਸ਼ੂਟ, ਦਿੱਤਾ ਖੂਬਸੂਰਤ ਮੈਸੇਜ

ਏਬੀਪੀ ਸਾਂਝਾ   |  13 May 2019 02:24 PM (IST)
1

ਐਮੀ ਨੇ 31 ਮਾਰਚ ਨੂੰ ਸੋਸ਼ਲ ਮੀਡੀਆ ‘ਤੇ ਆਪਣੀ ਪ੍ਰੈਗਨੈਂਸੀ ਨੂੰ ਆਫੀਸ਼ੀਅਲੀ ਅਨਾਉਂਸ ਕੀਤਾ ਸੀ।

2

ਇਨ੍ਹਾਂ ਤਸਵੀਰਾਂ ਤੇ ਵੀਡੀਓ ‘ਚ ਐਮੀ ਆਪਣੇ ਮੰਗੇਤਰ ਨਾਲ ਬੇਬੀ ਬੰਪ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ।

3

ਲੰਦਨ ‘ਚ ਹੋਈ ਐਂਗੇਜਮੈਂਟ ਪਾਰਟੀ ਦੀ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀਆਂ ਹਨ।

4

ਐਮੀ ਜੈਕਸਨ ਨੇ ਬੁਆਏਫ੍ਰੈਨਡ ਜੋਰਜ ਪਾਨਾਈਟ ਨਾਲ ਜਨਵਰੀ ‘ਚ ਸੀਕ੍ਰੇਟ ਮੰਗਣੀ ਕੀਤੀ ਸੀ। ਹੁਣ ਐਕਟਰਸ ਨੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ‘ਚ ਆਫੀਸ਼ੀਅਲੀ ਮੰਗਣੀ ਕੀਤੀ ਹੈ।

5

ਇਸ ਦੌਰਾਨ ਦੀ ਕਈ ਤਸਵੀਰਾਂ ਤੇ ਵੀਡੀਓ ਐਮੀ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ।

6

ਐਮੀ ਨੇ ਹਾਲ ਹੀ ‘ਚ ਆਪਣੇ ਬੁਆਏਫ੍ਰੈਂਡ ਨਾਲ ਮੰਗਣੀ ਕੀਤੀ ਸੀ।

7

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਐਮੀ ਨੇ ਲਿਖਿਆ, “ਨੰਨ੍ਹੇ ਮਹਿਮਾਨ ਤੁਹਾਡੇ ਬਾਰੇ ਸੋਚ ਰਹੀ ਹਾਂ।”

  • ਹੋਮ
  • ਬਾਲੀਵੁੱਡ
  • ਐਮੀ ਜੈਕਸਨ ਨੇ ਬੇਬੀ ਬੰਪ ਨਾਲ ਕਰਵਾਇਆ ਫੋਟੋਸ਼ੂਟ, ਦਿੱਤਾ ਖੂਬਸੂਰਤ ਮੈਸੇਜ
About us | Advertisement| Privacy policy
© Copyright@2026.ABP Network Private Limited. All rights reserved.